ਇਹਨਾਂ ਫ਼ਿਲਮਾਂ 'ਚੋਂ ਕਿਸ ਦੀ ਕਹਾਣੀ ਸੀ ਸਭ ਤੋਂ ਵਧੀਆ, ਵੋਟ ਕਰਕੇ ਫੇਵਰਿਟ ਕਹਾਣੀਕਾਰ ਨੂੰ ਬਣਾਉ ਵਿਜੇਤਾ

By  Aaseen Khan March 10th 2019 04:24 PM -- Updated: March 12th 2019 11:46 AM

ਫਿਲਮ ਦਾ ਸਾਰਾ ਦਾਰੋਮਦਾਰ ਫਿਲਮ ਦੀ ਕਹਾਣੀ 'ਤੇ ਖੜਾ ਹੁੰਦਾ ਹੈ। ਅਤੇ ਇੱਕ ਚੰਗੀ ਕਹਾਣੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਪਾਉਂਦੀ ਹੈ। ਫਿਲਮ ਦੀ ਕਹਾਣੀ ਹੈ ਤੈਅ ਕਰਦੀ ਹੈ ਕਿ ਫਿਲਮ ਬਾਕਸ ਆਫਿਸ ਤੇ ਕਿਸ ਤਰਾਂ ਪ੍ਰਦਰਸ਼ਨ ਕਰਦੀ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 'ਚ ਇਸ ਵਾਰ ਨੀਚੇ ਲਿਖੀਆਂ ਇਹ ਫ਼ਿਲਮਾਂ ਸਭ ਤੋਂ ਵਧੀਆ ਸਟੋਰੀ ਦੀ ਕੈਟੇਗਰੀ 'ਚ ਨਾਮੀਨੇਟ ਹੋਈਆਂ ਹਨ। ਉਸ ਕਹਾਣੀਕਾਰ ਨੂੰ ਮਿਲੇਗੀ ਬੈਸਟ ਸਟੋਰੀ ਦੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ ਚਮਕਦੀ ਹੋਈ ਟ੍ਰਾਫ਼ੀ ਜਿਸ ਨੂੰ ਤੁਸੀਂ ਪੀਟੀਸੀ ਪਲੇਅ ਐਪ ਦੇ ਜ਼ਰੀਏ ਵੋਟ ਕਰਕੇ ਵਿਜੇਤਾ ਬਣਾਉਗੇ।

Best Story:

Artist

Film

Dheeraj Rattan

Golak Bugni Bank Te Batua

Jagdeep Sidhu

Qismat

Jass Grewal

Daana Paani

Manav Shah

laatu

Rana Ranbir

Asees

ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਹਾਲੇ ਤੱਕ ਪੀਟੀਸੀ ਪਲੇਅ ਐਪ ਡਾਊਨਲੋਡ ਨਹੀਂ ਕੀਤੀ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

ਹੋਰ ਵੇਖੋ :ਪਰਮੀਸ਼ ਵਰਮਾ ਦੀ ਫਿਲਮ 'ਸਿੰਘਮ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਜੇ ਦੇਵਗਨ ਨੇ ਕੀਤਾ ਐਲਾਨ

Related Post