'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦੀ ਬੈਸਟ ਡਾਇਰੈਕਟਰ ਕੈਟਾਗਿਰੀ ਲਈ ਇੱਥੇ ਵੋਟ ਕਰੋ 

By  Rupinder Kaler March 11th 2019 05:26 PM -- Updated: March 12th 2019 11:39 AM

ਪੀਟੀਸੀ ਨੈੱਟਵਰਕ ਨੇ 16 ਮਾਰਚ ਨੂੰ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਨੂੰ ਲੈ ਕੇ ਵੱਖ ਵੱਖ ਕੈਟਾਗਿਰੀ ਲਈ ਨੋਮੀਨੇਸ਼ਨਾਂ ਦਾ ਐਲਾਨ ਹੋ ਗਿਆ ਹੈ । ਹੁਣ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ' ਲਈ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਲੋਕ ਆਪਣੀ ਆਪਣੀ ਪਸੰਦ ਦੇ ਕਲਾਕਾਰਾਂ ਨੂੰ ਜਿਤਵਾਉਣ ਲਈ ਵੱਧ ਚੜ੍ਹ ਕੇ ਵੋਟਿੰਗ ਕਰ ਰਹੇ ਹਨ । ਕੁਝ ਲੋਕ ਇਸ ਅਵਾਰਡ ਸਮਰੋਹ ਦਾ ਹਿੱਸਾ ਬਣਨ ਲਈ ਵੋਟ ਕਰ ਰਹੇ ਹਨ ਕਿਉਂਕਿ ਪੀਟੀਸੀ ਨੈੱਟਵਰਕ ਵੱਲੋਂ ਕੁਝ ਲੋਕਾਂ ਨੂੰ ਇਸ ਅਵਾਰਡ ਸਮਾਰੋਹ ਦੇ ਪਾਸ ਦਿੱਤੇ ਜਾਣਗੇ । ਜੇਕਰ ਤੁਸੀ ਵੀ ਇਸ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਛੇਤੀ ਵੋਟ ਕਰੋ । "ਬੈਸਟ ਡਾਇਰੈਕਟਰ" ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹਨਾਂ ਨਿਰਦੇਸ਼ਕਾਂ ਨੂੰ ਰੱਖਿਆ ਗਿਆ ਹੈ ।:-

Artist

Film

Amberdeep singh

Laung Laachi

Jagdeep Sidhu

Qismat

Ksshitij Chaudhary

Golak Bugni Bank Te Batua

Pankaj Batra

Sajjan Singh Rangroot

Rakesh Mehta

Rang Punjab

Smeep kang

Carry On Jatta 2

Simerjit Singh

Mar Gaye Oye Loko

Tarnvir Singh Jagpal

Daana Paani

Vijay Kumar Arora

Harjeeta

ਆਪਣੀ ਪਸੰਦ ਦੇ ਡਾਇਰੈਕਟਰ ਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ' ਦਿਵਾਉਣ ਲਈ ਪੀਟੀਸੀ ਪਲੇਅ ਐਪ ਤੇ ਜਾ ਕੇ ਵੋਟ ਕਰੋ । ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post