'ਬੈਸਟ ਫ਼ਿਲਮ' ਕੈਟਾਗਿਰੀ ਵਿੱਚ ਆਪਣੀ ਪਸੰਦ ਦੀ ਫ਼ਿਲਮ ਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ' ਦਿਵਾਉਣ ਲਈ ਵੋਟ ਕਰੋ 

By  Rupinder Kaler March 11th 2019 03:36 PM -- Updated: March 12th 2019 11:51 AM

'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਸੋਲਾਂ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ।ਪੰਜਾਬੀ ਟੀਵੀ ਇੰਡਸਟਰੀ ਦੇ ਸਭ ਤੋਂ ਵੱਡੇ ਈਵੈਂਟ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਸਕਦੇ ਹੋ । ਪਰ ਇਸ ਤੋਂ ਪਹਿਲਾਂ ਤੁਹਾਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦੀਆਂ ਵੱਖ ਵੱਖ ਕੈਟਾਗਿਰੀ ਲਈ ਨੋਮੀਨੇਟ ਹੋਈਆਂ ਫ਼ਿਲਮਾਂ ਨੂੰ ਵੋਟ ਕਰਨਾ ਪਵੇਗਾ । ਵੋਟ ਕਰਨ ਵਾਲੋ ਕੁਝ ਖੁਸ਼ਕਿਸਮਤ ਲੋਕਾਂ ਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦੇ ਪਾਸ ਦਿੱਤੇ ਜਾਣਗੇ । ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦਾ ਹਿੱਸਾ ਤਾਂ "Best Film" ਕੈਟਾਗਿਰੀ ਲਈ ਵੋਟ ਕਰੋ । ਜਿਨ੍ਹਾਂ ਫ਼ਿਲਮਾਂ ਨੂੰ "Best Film " ਕੈਟਾਗਿਰੀ ਵਿੱਚ ਰੱਖਿਆ ਗਿਆ ਹੈ ਉਹ ਇਸ ਤਰ੍ਹਾਂ ਹਨ :-

S.No.

Film

1

Carry On Jatta 2

2

Daana Paani

3

Golak Bugni Bank Te Batua

4

Harjeeta

5

Laatu

6

Laung Laachi

7

Parahuna

8

Sajjan Singh Rangroot

9

Vadhaiyan ji Vadhaiyan

ਆਪਣੀ ਪਸੰਦ ਦੀ ਫ਼ਿਲਮ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਦਿਵਾਉਣ ਲਈ ਪੀਟੀਸੀ ਪਲੇਅ ਐਪ  ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post