ਕਿਸ ਕਲਾਕਾਰ ਦੀ ਐਂਟਰੀ ਨੇ ਪੰਜਾਬੀ ਫ਼ਿਲਮਾਂ 'ਚ ਜਿੱਤਿਆ ਦਰਸ਼ਕਾਂ ਦਾ ਦਿਲ ? 16 ਮਾਰਚ ਨੂੰ ਵੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019

By  Aaseen Khan March 11th 2019 05:40 PM -- Updated: March 12th 2019 11:39 AM

ਕਿਸ ਕਲਾਕਾਰ ਦੀ ਐਂਟਰੀ ਨੇ ਪੰਜਾਬੀ ਫ਼ਿਲਮਾਂ 'ਚ ਜਿੱਤਿਆ ਦਰਸ਼ਕਾਂ ਦਾ ਦਿਲ ? 16 ਮਾਰਚ ਨੂੰ ਵੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019: ਹਰ ਸਾਲ ਪੰਜਾਬੀ ਫਿਲਮ ਇੰਡਸਟਰੀ 'ਚ ਕਈ ਕਲਾਕਾਰ ਐਂਟਰੀ ਕਰਦੇ ਹਨ। ਪਿਛਲੇ ਸਾਲ ਵੀ ਕਈ ਵੱਡੇ ਗਾਇਕਾਂ ਅਤੇ ਅਦਾਕਾਰਾਂ ਨੇ ਆਪਣੀ ਐਕਟਿੰਗ ਦਾ ਜਲਵਾ ਪਰਦੇ 'ਤੇ ਬਿਖੇਰਿਆ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ ਕੈਟੇਗਰੀ ਬੈਸਟ ਡੈਬਿਊਟ ਐਕਟਰ ਮੇਲ ਦੀ ਲਿਸਟ 'ਚ ਪੰਜ ਨਵੇਂ ਆਰਟਿਸਟ ਨਾਮੀਨੇਟ ਹੋਏ ਹਨ। ਜਿਸ ਨੇ ਦਰਸ਼ਕਾਂ ਦਾ ਆਪਣੀ ਪਹਿਲੀ ਫਿਲਮ ਨਾਲ ਹੀ ਦਿਲ ਜਿੱਤਿਆ ਹੈ ਉਹ ਹੀ ਹੋਵੇਗਾ ਬੈਸਟ ਡੇਬਿਊਟ ਐਕਟਰ ਆਫ ਦ ਈਯਰ। ਆਪਣੇ ਮਨਪਸੰਦੀਦਾ ਕਲਾਕਾਰ ਨੂੰ ਇਹ ਖਿਤਾਬ ਦਵਾਉਣ ਲਈ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰ ਸਕਦੇ ਹੋ।

Best Debut Male:

Artist 

Film 

Amberdeep singh

Laung Laachi

Gagan Kokri

Laatu

Kulwinder Billa

Prahune

Preet Bath

Kande

Ravinder Pawar

Saggi Phull

ਹੋਰ ਵੇਖੋ : ਬੈਸਟ ਸਪੋਰਟਿੰਗ ਐਕਟ੍ਰੈੱਸ ‘ਚ ਕੌਣ ਹੈ ਤੁਹਾਡੀ ਫੇਵਰਿਟ ਅਦਾਕਾਰਾ ? ਵੋਟ ਕਰਕੇ ਚੁਣੋ ਸਭ ਤੋਂ ਵਧੀਆ ਐਕਟ੍ਰੈੱਸ

16 ਮਾਰਚ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ਕੀਤਾ ਜਾਵੇਗਾ। ਆਪਣੇ ਮਨਪਸੰਦੀਦਾ ਕਲਾਕਾਰ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ‘ਚ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰੋ। ਐਪ ਡਾਉਨਲੋਡ ਕਰਨ ਲਈ ਨੀਚੇ ਦਿੱਤੇ ਲਿੰਕਜ਼ ‘ਤੇ ਕਲਿੱਕ ਕਰੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post