ਬੈਸਟ ਪਲੇਅ ਬੈਕ ਸਿੰਗਰ ਮੇਲ ਬਣਨ ਦਾ ਕੌਣ ਹੋਵੇਗਾ ਹੱਕਦਾਰ ? ਚੁਣੋ ਆਪਣਾ ਮਨਪਸੰਦੀਦਾ ਗਾਇਕ ਸਿਰਫ ਪੀਟੀਸੀ ਪਲੇਅ 'ਤੇ

By  Aaseen Khan March 11th 2019 01:57 PM -- Updated: March 12th 2019 11:48 AM

ਬੈਸਟ ਪਲੇਅ ਬੈਕ ਸਿੰਗਰ ਮੇਲ ਬਣਨ ਦਾ ਕੌਣ ਹੋਵੇਗਾ ਹੱਕਦਾਰ ? ਚੁਣੋ ਆਪਣਾ ਮਨਪਸੰਦੀਦਾ ਗਾਇਕ ਸਿਰਫ ਪੀਟੀਸੀ ਪਲੇਅ 'ਤੇ : ਪੰਜਾਬੀ ਫ਼ਿਲਮਾਂ ਗਾਣਿਆਂ ਤੋਂ ਬਿਨਾਂ ਕਦੇ ਸੋਚੀਆਂ ਵੀ ਨਹੀਂ ਜਾ ਸਕਦੀਆਂ। ਹੁਣ ਤਾਂ ਬਾਲੀਵੁੱਡ ਫ਼ਿਲਮਾਂ 'ਚ ਵੀ ਪੰਜਾਬੀ ਗਾਣੇ ਮੱਲਾਂ ਮਾਰ ਰਹੇ ਹਨ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 'ਚ ਇਸ ਵਾਰ ਬੈਸਟ ਪਲੇਅਬੈਕ ਸਿੰਗਰ ਮੇਲ 'ਚ ਦੀ ਲਿਸਟ 'ਚ 10 ਗਾਇਕਾਂ ਦੇ ਗਾਣੇ ਨਾਮਜ਼ਦ ਹੋਏ ਹਨ। ਦੇਖਣਾ ਹੋਵੇਗਾ ਦਰਸ਼ਕਾਂ ਦਾ ਦਿਲ ਕਿਹੜਾ ਗਾਣਾ ਜਿੱਤਦਾ ਹੈ। ਆਪਣੇ ਮਨਪਸੰਦੀਦਾ ਗਾਇਕ ਨੂੰ ਪੀਟੀਸੀ ਫਿਲਮ ਅਵਾਰਡ ਦਾ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰ ਸਕਦੇ ਹੋ। ਤਰੀਕ ਨੋਟ ਕਰ ਲਵੋ 16 ਮਾਰਚ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ 'ਤੇ ਪੰਜਾਬੀ ਫ਼ਿਲਮੀ ਜਗਤ ਨੂੰ ਇੱਕ ਜਗ੍ਹਾ ਇਕੱਠੇ ਵੇਖਣ ਲਈ।

ਹੋਰ ਵੇਖੋ : ਇਹਨਾਂ ਫ਼ਿਲਮਾਂ ‘ਚੋਂ ਕਿਸ ਦੀ ਕਹਾਣੀ ਸੀ ਸਭ ਤੋਂ ਵਧੀਆ, ਵੋਟ ਕਰਕੇ ਫੇਵਰਿਟ ਕਹਾਣੀਕਾਰ ਨੂੰ ਬਣਾਉ ਵਿਜੇਤਾ

Best Playback Singer (Male):

Artist 

Song 

Film 

Ammy Virk

Chan Di Chawaani

Harjeeta

Amrinder Gill

Aisi Taisi

GOLAK BUGNI BANK TE BATUA

Bir Singh

Chunni Cho Asmaan

Bhajjo Veero Ve

Diljit Dosanjh

Pyaas

Sajjan Singh Rangroot

Feroz Khan

Soortan

Raduaa

Gippy Grewal

Kurta Chadra

Carry On Jatta 2

Harbhajan Maan

Maavan

Daana Paani

Kamal Khan

Awaaz

Qismat

Prabh Gill

Rabb Khair Kare

Daana Paani

Sharry Maan

Akhia Di Bhatkan

Marriage Palace

ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਹਾਲੇ ਤੱਕ ਪੀਟੀਸੀ ਪਲੇਅ ਐਪ ਡਾਊਨਲੋਡ ਨਹੀਂ ਕੀਤੀ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post