ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : 'ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ', ਆਪਣੇ ਪਸੰਦੀਦਾ ਅਦਾਕਾਰ ਲਈ ਕਰੋ ਵੋਟ

By  Shaminder June 6th 2020 03:03 PM -- Updated: June 6th 2020 03:05 PM

ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸਮਾਰੋਹ ਕਰਵਾਇਆ ਜਾ ਰਿਹਾ ਹੈ । ਇਸ ਦੌਰਾਨ ਨੈਗੇਟਿਵ ਰੋਲ ਕੈਟਾਗਿਰੀ ‘ਚ ਵੀ ਕਈ ਕਲਾਕਾਰ ਨਾਮੀਨੇਟ ਹੋਏ ਨੇ । ਤੁਸੀਂ ਵੀ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰਕੇ ਜਿਤਾ ਸਕਦੇ ਹੋ ।

https://www.instagram.com/p/CBDvqVCoHJD/

ਜਿਹੜੇ ਕਲਾਕਾਰ ‘ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ’ ‘ਚ ਨਾਮੀਨੇਟ ਹੋਏ ਹਨ, ਉਹ ਇਸ ਤਰ੍ਹਾਂ ਹਨ :-

ਕੈਟਾਗਿਰੀ ‘ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ’

ਫ਼ਿਲਮ 

ਅਦਾਕਾਰ

ਡੀ.ਐੱਸ.ਪੀ.ਦੇਵ

ਮਾਨਵ ਵਿੱਜ

ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ

ਸਾਗਰ ਐੱਸ ਸ਼ਰਮਾ

ਸਿਕੰਦਰ-2

ਵਿਕਟਰ ਜੌਨ

ਜੱਦੀ ਸਰਦਾਰ

ਯਾਦ ਗਰੇਵਾਲ

ਤੁਸੀਂ ਵੀ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰਕੇ ਜਿਤਾ ਸਕਦੇ ਹੋ । ਤੁਹਾਡੀ ਨਜ਼ਰ ‘ਚ ਕੌਣ ਹੈ ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ, ਆਪਣੇ ਪਸੰਦੀਦਾ ਅਦਾਕਾਰ ਲਈ ਕਰੋ ਵੋਟ ਤੇ ਇਸ ਲਿੰਕ  https://www.ptcpunjabi.co.in/voting/  ‘ਤੇ ਕਲਿੱਕ ਕਰਕੇ ਤੁਸੀਂ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰ ਸਕਦੇ ਹੋ ।ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਕਮੇਡੀ ਫ਼ਿਲਮ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

https://www.instagram.com/p/CA-VKPflwPC/

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post