ਕਿਸ ਦੀ ਝੋਲੀ ਪਏਗਾ ਬੈਸਟ ਐਕਟਰ੍ਰੈਸ ਦਾ ਅਵਾਰਡ, ਇਸ ਕੈਟਾਗਿਰੀ ਲਈ ਕਰੋ ਵੋਟ
PTC Punjabi Film Awards 2022: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਹੈ। ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਨਮਾਨਿਤ ਕੀਤਾ ਜਾਂਦਾ ਹੈ। ਸੋ ਬਹੁਤ ਜਲਦ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’, ਜਿਸ ਵਿੱਚ ਹੋਵੇਗੀ ਖੂਬ ਮਸਤੀ ਤੇ ਲੱਗੇਗਾ ਮਨੋਰੰਜਨ ਦਾ ਤੜਕਾ। ਇਸ ਅਵਾਰਡ ਪ੍ਰੋਗਰਾਮ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ। ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਸਕਦੇ ਹੋ।

ਹੋਰ ਪੜ੍ਹੋ: ਰਸ਼ਮਿਕਾ ਮੰਡਨਾ ਨੇ ਵਿਜੈ ਦੇਵਰਕੋਂਡਾ ਨਾਲ ਕਰਵਾ ਲਿਆ ਹੈ ਵਿਆਹ? ਦੋਵਾਂ ਦੇ ਵਿਆਹ ਦੀ ਤਸਵੀਰ ਹੋਈ ਵਾਇਰਲ !
‘BEST ACTRESS’ ਕੈਟਾਗਿਰੀ ’ਚ ਆਪਣੀ ਪਸੰਦੀਦਾ ਅਦਾਕਾਰਾ ਲਈ ਵੋਟ ਕਰੋ।
ARTIST
FILM
NIMRAT KHAIRA
TEEJA PUNJAB
NEERU BAJWA
PAANI CH MADHAANI
SONAM BAJWA
MAIN VIYAH NAHI KARONA TERE NAAL
SARGUN MEHTA
QISMAT 2
MANDY TAKHAR
YES I AM A STUDENT

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਕਲਾਕਾਰਾਂ, ਫਿਲਮਾਂ ਅਤੇ ਗਾਇਕਾਂ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ । ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਅਤੇ ਪੀਟੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ਼ ਨਾਲ।

View this post on Instagram
View this post on Instagram