‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ‘BEST FILM’ ਦੀ ਕੈਟਗਿਰੀ ਵਿੱਚ ਇਹ ਫ਼ਿਲਮਾਂ ਹੋਈਆਂ ਨੇ ਸ਼ਾਮਿਲ, ਆਪਣੀ ਪਸੰਦ ਦੀ ਫ਼ਿਲਮ ਲਈ ਕਰੋ ਵੋਟ
PTC Punjabi Film Awards 2022-BEST FILM: ਪੰਜਾਬੀ ਸਿਨੇਮਾ ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਹਰ ਸਾਲ ਕਮਾਲ ਦੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਸੋ ਬਿਹਤਰੀਨ ਫ਼ਿਲਮਾਂ, ਕਮਾਲ ਦੇ ਐਕਟਰਸ, ਹੀਰੋਇਨਾਂ, ਡਾਇਰੈਕਟਰਸ ਨੂੰ ਸਨਮਾਨਿਤ ਕਰਨ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਸੋ ਨੋਮੀਨੇਸ਼ਨਸ ਖੁੱਲ ਚੁੱਕੀਆਂ ਹਨ, ਲਗਪਗ 30 ਵੱਖ-ਵੱਖ ਕੈਟਾਗਿਰੀਆਂ ਹਨ, ਜਿਨ੍ਹਾਂ ਲਈ ਤੁਸੀਂ ਵੋਟ ਕਰ ਸਕਦੇ ਹੋ।

ਹੋਰ ਪੜ੍ਹੋ: 'PTC Punjabi Film Awards 2022' ਦੀ ‘ਬੈਸਟ ਐਕਟਰ’ ਦੀ ਕੈਟਗਿਰੀ ਇਨ੍ਹਾਂ ਕਲਾਕਾਰਾਂ ਲਈ ਕਰੋ ਵੋਟ

ਸੋ ਜਿਹੜੀ ਫ਼ਿਲਮ ਦੀ ਕਹਾਣੀ ਨੇ ਤੁਹਾਡਾ ਖੂਬ ਮਨੋਰੰਜਨ ਕੀਤਾ ਹੈ, ਤਾਂ ਉਸ ਨੂੰ ਜਿੱਤਵਾਉਣ ਲਈ ਕਰੋ ਵੋਟ। ਹੇਠ ਦਿੱਤੀਆਂ ਫ਼ਿਲਮਾਂ ਬੈਸਟ ਫ਼ਿਲਮ ਦੀ ਕੈਟਾਗਿਰੀ ਲਈ ਨੋਮੀਨੇਟ ਹੋਈਆਂ ਹਨ।
BEST FILM
S.No
FILM
DIRECTOR
1
HONSLA RAKH
AMARJIT SINGH SARON
2
FUFFAD JI
PANKAJ BATRA
3
WARNING
AMAR HUNDAL
4
SHAVA NI GIRDHARI LAL
GIPPY GREWAL
5
QISMAT 2
JAGDEEP SIDHU
6
TUNKA TUNKA
GARRY KHATRAO

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ । ਇਸ ਵਾਰ ਵੀ ਅਵਾਰਡ ਪ੍ਰੋਗਰਾਮ ਵਿੱਚ ਹੋਵੇਗੀ ਖੂਬ ਮਸਤੀ ਤੇ ਲੱਗੇਗਾ ਮਨੋਰੰਜਨ ਦਾ ਤੜਕਾ।

View this post on Instagram