ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੀ ਪਸੰਦ ਦੇ ਗੀਤ ਨੂੰ ਕਰੋ ਵੋਟ

By  Shaminder October 27th 2020 06:31 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਦਿਨ ਨਜ਼ਦੀਕ ਆ ਰਿਹਾ ਹੈ ਅਤੇ ਇਸ ਅਵਾਰਡ ਸਮਾਰੋਹ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇੱਕ ਨਵੰਬਰ ਨੂੰ ਇਸ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਸਮਾਰੋਹ ਦੌਰਾਨ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।

deep dhillon deep dhillon

ਫ਼ਿਲਹਾਲ ਇਸ ਅਵਾਰਡ ਸਮਾਰੋਹ ਦੇ ਲਈ ਵੱਖ –ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਚੱਲ ਰਿਹਾ ਹੈ । ਦੀਪ ਢਿੱਲੋਂ ਦੇ ਗੀਤ ਵੀ ਵੱਖੋ ਵੱਖਰੀ ਕੈਟਾਗਿਰੀ ਦੇ ਲਈ ਨੌਮੀਨੇਟ ਹੋਏ ਹਨ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਅਪਾਰਸ਼ਕਤੀ ਖੁਰਾਣਾ ਅਤੇ ਖੁਸ਼ਬੂ ਆਪਣੀ ਐਂਕਰਿੰਗ ਨਾਲ ਲਗਾਉਣਗੇ ਰੌਣਕਾਂ

PTC Punjabi Music Awards 2020 PTC Punjabi Music Awards 2020

ਬੈਸਟ ਸੌਂਗ ਵਿਦ ਮੈਸੇਜ ਦੇ ਤਹਿਤ ਉਨ੍ਹਾਂ ਦੇ ਗੀਤ ‘ਹੱਕ ਦੀ ਕਮਾਈ’ ਨੂੰ ਚੁਣਿਆ ਗਿਆ ਹੈ । ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

PTC Punjabi Music Awards 2020 PTC Punjabi Music Awards 2020

ਸੋ ਤੁਹਾਡੇ ਕੋਲ ਵੀ ਬਹੁਤ ਥੋੜ੍ਹਾ ਸਮਾਂ ਹੈ ਆਪਣੇ ਕਲਾਕਾਰਾਂ ਨੂੰ ਵੋਟ ਕਰਨ ਦੇ ਲਈ, ਤਾਂ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

Related Post