
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਦਿਨ ਨਜ਼ਦੀਕ ਆ ਰਿਹਾ ਹੈ ਅਤੇ ਇਸ ਅਵਾਰਡ ਸਮਾਰੋਹ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇੱਕ ਨਵੰਬਰ ਨੂੰ ਇਸ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਸਮਾਰੋਹ ਦੌਰਾਨ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।

ਫ਼ਿਲਹਾਲ ਇਸ ਅਵਾਰਡ ਸਮਾਰੋਹ ਦੇ ਲਈ ਵੱਖ –ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਚੱਲ ਰਿਹਾ ਹੈ । ਦੀਪ ਢਿੱਲੋਂ ਦੇ ਗੀਤ ਵੀ ਵੱਖੋ ਵੱਖਰੀ ਕੈਟਾਗਿਰੀ ਦੇ ਲਈ ਨੌਮੀਨੇਟ ਹੋਏ ਹਨ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਅਪਾਰਸ਼ਕਤੀ ਖੁਰਾਣਾ ਅਤੇ ਖੁਸ਼ਬੂ ਆਪਣੀ ਐਂਕਰਿੰਗ ਨਾਲ ਲਗਾਉਣਗੇ ਰੌਣਕਾਂ

ਬੈਸਟ ਸੌਂਗ ਵਿਦ ਮੈਸੇਜ ਦੇ ਤਹਿਤ ਉਨ੍ਹਾਂ ਦੇ ਗੀਤ ‘ਹੱਕ ਦੀ ਕਮਾਈ’ ਨੂੰ ਚੁਣਿਆ ਗਿਆ ਹੈ । ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

ਸੋ ਤੁਹਾਡੇ ਕੋਲ ਵੀ ਬਹੁਤ ਥੋੜ੍ਹਾ ਸਮਾਂ ਹੈ ਆਪਣੇ ਕਲਾਕਾਰਾਂ ਨੂੰ ਵੋਟ ਕਰਨ ਦੇ ਲਈ, ਤਾਂ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।