ਸੋਨੂੰ ਸੂਦ ਨੂੰ ਮਿਲਣ ਲਈ ਸਿਰਸਾ ਤੋਂ ਸਾਈਕਲ ਤੇ ਪਹੁੰਚਿਆ ਪੰਜਾਬ ਸਿੰਘ

By  Rupinder Kaler July 19th 2021 05:58 PM

ਸੋਨੂੰ ਸੂਦ ਨੂੰ ਮਿਲਣ ਲਈ ਦੂਰੋਂ ਦੂਰੋਂ ਲੋਕ ਪਹੁੰਚਦੇ ਹਨ । ਉਹਨਾਂ ਦੇ ਕੁਝ ਪ੍ਰਸ਼ੰਸਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਕਈ ਸੌ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਆਉਂਦੇ ਹਨ । ਇਸੇ ਤਰ੍ਹਾਂ ਪੰਜਾਬ ਸਿੰਘ ਨਾਮ ਦਾ ਇੱਕ ਸ਼ਖਸ ਸੋਨੂੰ ਸੂਦ ਨੂੰ ਮਿਲਣ ਲਈ ਨੰਗੇ ਪੈਰ ਸਿਰਸਾ ਤੋਂ ਸਾਈਕਲ 'ਤੇ ਆਇਆ।

ਹੋਰ ਪੜ੍ਹੋ :

‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਫ਼ਿਲਮ ਵਿੱਚ ਨੋਰਾ ਫਤੇਹੀ ਨੇ ਅਸਲ ਵਿੱਚ ਵਹਾਇਆ ਖੂਨ

ਸਿਰਸਾ ਤੋਂ ਮੁੰਬਈ ਦਾ ਸਫ਼ਰ ਉਸ ਨੇ 11 ਦਿਨ੍ਹਾਂ 'ਚ ਪੂਰਾ ਕੀਤਾ। ਸੋਨੂੰ ਨੂੰ ਮਿਲਣ ਤੋਂ ਬਾਅਦ ਪੰਜਾਬ ਸਿੰਘ ਨੇ ਸੋਨੂੰ ਸੂਦ ਨੂੰ ਇੱਕ ਪੰਜਾਬੀ ਲੋਕ ਗੀਤ ਵੀ ਸੁਣਾਇਆ।

Sonu sood

ਸੋਨੂੰ ਸੂਦ ਨੇ ਇਸ ਸ਼ਖਸ ਦੇ ਜਜ਼ਬੇ ਤੇ ਗਾਇਕੀ ਦੀ ਖੂਬ ਤਾਰੀਫ ਕੀਤੀ ਤੇ ਨਾਲ ਹੀ ਆਪਣੇ ਫੈਨਜ਼ ਨੂੰ ਇਹ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਮਿਲਣ ਲਈ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ। ਉਹ ਹਮੇਸ਼ਾ ਉਨ੍ਹਾਂ ਲਈ ਮੌਜੂਦ ਰਹਿਣਗੇ।

 

View this post on Instagram

 

A post shared by Sonu Sood (@sonu_sood)

Related Post