ਸੋਨੂੰ ਸੂਦ ਨੂੰ ਮਿਲਣ ਲਈ ਸਿਰਸਾ ਤੋਂ ਸਾਈਕਲ ਤੇ ਪਹੁੰਚਿਆ ਪੰਜਾਬ ਸਿੰਘ

written by Rupinder Kaler | July 19, 2021

ਸੋਨੂੰ ਸੂਦ ਨੂੰ ਮਿਲਣ ਲਈ ਦੂਰੋਂ ਦੂਰੋਂ ਲੋਕ ਪਹੁੰਚਦੇ ਹਨ । ਉਹਨਾਂ ਦੇ ਕੁਝ ਪ੍ਰਸ਼ੰਸਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਕਈ ਸੌ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਆਉਂਦੇ ਹਨ । ਇਸੇ ਤਰ੍ਹਾਂ ਪੰਜਾਬ ਸਿੰਘ ਨਾਮ ਦਾ ਇੱਕ ਸ਼ਖਸ ਸੋਨੂੰ ਸੂਦ ਨੂੰ ਮਿਲਣ ਲਈ ਨੰਗੇ ਪੈਰ ਸਿਰਸਾ ਤੋਂ ਸਾਈਕਲ 'ਤੇ ਆਇਆ। ਹੋਰ ਪੜ੍ਹੋ : ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਫ਼ਿਲਮ ਵਿੱਚ ਨੋਰਾ ਫਤੇਹੀ ਨੇ ਅਸਲ ਵਿੱਚ ਵਹਾਇਆ ਖੂਨ ਸਿਰਸਾ ਤੋਂ ਮੁੰਬਈ ਦਾ ਸਫ਼ਰ ਉਸ ਨੇ 11 ਦਿਨ੍ਹਾਂ 'ਚ ਪੂਰਾ ਕੀਤਾ। ਸੋਨੂੰ ਨੂੰ ਮਿਲਣ ਤੋਂ ਬਾਅਦ ਪੰਜਾਬ ਸਿੰਘ ਨੇ ਸੋਨੂੰ ਸੂਦ ਨੂੰ ਇੱਕ ਪੰਜਾਬੀ ਲੋਕ ਗੀਤ ਵੀ ਸੁਣਾਇਆ। Sonu sood ਸੋਨੂੰ ਸੂਦ ਨੇ ਇਸ ਸ਼ਖਸ ਦੇ ਜਜ਼ਬੇ ਤੇ ਗਾਇਕੀ ਦੀ ਖੂਬ ਤਾਰੀਫ ਕੀਤੀ ਤੇ ਨਾਲ ਹੀ ਆਪਣੇ ਫੈਨਜ਼ ਨੂੰ ਇਹ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਮਿਲਣ ਲਈ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ। ਉਹ ਹਮੇਸ਼ਾ ਉਨ੍ਹਾਂ ਲਈ ਮੌਜੂਦ ਰਹਿਣਗੇ।

 
View this post on Instagram
 

A post shared by Sonu Sood (@sonu_sood)

0 Comments
0

You may also like