‘Best Music Video’ ਦੀ ਕੈਟਾਗਿਰੀ ‘ਚ ਦੀਪ ਜੰਡੂ ਦੇ ਗੀਤ ‘Pagol’ ਨੇ ਮਾਰੀ ਬਾਜ਼ੀ
Lajwinder kaur
November 2nd 2020 12:24 PM
ਪੀਟੀਸੀ ਨੈੱਵਰਕ ਵੱਲੋਂ ਕਰਵਾਏ ਆਨਲਾਈਨ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਡਰਜ਼ 2020 ਦੀ ਹਰ ਪਾਸੇ ਵਾਹ ਵਾਹੀ ਹੋ ਰਹੀ ਹੈ । ਜੀ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਕਲਾਕਾਰਾਂ ਨੂੰ ਪੰਜਾਬੀ ਮਿਊਜ਼ਿਕ ਅਵਾਰਡਜ਼ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ
‘Best Music Video’ ਦੀ ਕੈਟਾਗਿਰੀ ਬਾਕੀ ਗੀਤਾਂ ਦੇ ਵੀਡੀਓਜ਼ ਨੂੰ ਪਛਾੜਦੇ ਹੋਏ ਦੀਪ ਜੰਡੂ ਦੇ ਗੀਤ ‘Pagol’ ਨੇ ਜਿੱਤ ਹਾਸਿਲ ਕੀਤੀ ਹੈ ।

ਜੇ ਤੁਸੀਂ ਟੀਵੀ ਉੱਤੇ ਇਸ ਅਵਾਰਡ ਪ੍ਰੋਗਰਾਮ ਨੂੰ ਨਹੀਂ ਦੇਖ ਪਾਏ ਤਾਂ ਅੱਜ ਰਾਤ ਸੱਤ ਵੱਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਉੱਤੇ ਪੂਰਾ ਪ੍ਰੋਗਰਾਮ ਦੇਖ ਸਕਦੇ ਹੋ ।