ਹਰਫ਼ ਚੀਮਾ ਦੀ ਵੈਡਿੰਗ ਰਿਸੈਪਸ਼ਨ ‘ਤੇ ਇਹਨਾਂ ਸਿਤਾਰਿਆਂ ਨੇ ਲਾਈਆਂ ਰੌਣਕਾਂ

By  Lajwinder kaur February 28th 2019 06:26 PM -- Updated: February 28th 2019 06:32 PM

ਪੰਜਾਬੀ ਇੰਡਸਟਰੀ ‘ਚ ਅੱਜ-ਕੱਲ੍ਹ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਜਿਸ ਦੇ ਚੱਲਦੇ 25 ਫਰਵਰੀ ਨੂੰ ਪੰਜਾਬੀ ਸਿੰਗਰ ਹਰਫ਼ ਚੀਮਾ ਵੀ ਵਿਆਹ ਦੇ ਬੰਧਨ ‘ਚ ਬੱਝੇ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਤੇ ਹੁਣ ਹਰਫ਼ ਚੀਮਾ ਦੇ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

View this post on Instagram

 

Congratulations to my dear brother harf cheema for starting his new life with his partner ..god bless both of them ????@preet.harpal @harfcheema #chandigarh #reception✌️✌️

A post shared by Preet Harpal (@preet.harpal) on Feb 27, 2019 at 6:46pm PST

Punjabi Singer Harf Cheema wedding Reception

Punjabi Singer Harf Cheema wedding Reception

ਹੋਰ ਵੇਖੋ: ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਹਰਫ਼ ਚੀਮਾ ਨੇ ਵਿਆਹ ਤੋਂ ਬਾਅਦ ਚੰਡੀਗੜ੍ਹ ‘ਚ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਹੈ, ਜਿਸ ‘ਚ ਕਈ ਨਾਮੀ ਪੰਜਾਬੀ ਸਿੰਗਰ ਜਿਵੇਂ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਗੀਤਾ ਜ਼ੈਲਦਾਰ, ਸ਼ਿਵਜੋਤ, ਗੁਰੀ, ਜੱਸ ਮਾਣਕ, ਮਹਿਤਾਬ ਵਿਰਕ ਤੇ ਕਈ ਹੋਰ ਦਿੱਗਜ ਕਲਾਕਾਰ ਪਹੁੰਚੇ ਤੇ ਆਪਣੀ ਸ਼ੁਭਕਾਮਨਾਵਾਂ ਵਿਆਹੇ ਜੋੜੇ ਨੂੰ ਦਿੱਤੀਆਂ। ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਰਿਸੈਪਸ਼ਨ ਦੀ ਤਸਵੀਰ ਪਾ ਕੇ ਵਧਾਈ  ਦਿੰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਆਪਣੇ ਪਿਆਰੇ ਭਰਾ ਹਰਫ ਚੀਮਾ ਨੂੰ ਜੀਵਨ ਸਾਥੀ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਵਧਾਈਆਂ ।’ ਇਸ ਤੋਂ ਇਲਾਵਾ ਕਈ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ।

View this post on Instagram

 

ਵਿਆਹ ਦੀਆਂ ਮੁਬਾਰਕਾਂ Bro HARF CHEEMA ਨੂੰ । #harfcheema #marriage #jwmarriott

A post shared by Jas Karan Sidhu (@jas.karan.sidhu) on Feb 28, 2019 at 12:17am PST

Related Post