ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

Written by  Lajwinder kaur   |  February 25th 2019 05:42 PM  |  Updated: February 26th 2019 11:33 AM

ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਲਓ ਜੀ, ਬਾਲੀਵੁੱਡ ਲਈ ਪਿਛਲਾ ਸਾਲ ਵੈਡਿੰਗ ਸਾਲ ਰਿਹਾ ਹੈ ਤੇ ਇਸ ਸਾਲ ਪਾਲੀਵੁੱਡ ‘ਚ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜਿਵੇਂ ਨਿੰਜਾ, ਕਰਨ ਔਜਲਾ, ਅਲਫਾਜ਼ ਤੇ ਹਾਲ ਹੀ ‘ਚ ਪੰਜਾਬੀ ਸਿੰਗਰ ਯੁਵਰਾਜ ਹੰਸ ਵੀ ਅਦਾਕਾਰਾ ਮਾਨਸੀ ਸ਼ਰਮਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ਤੇ ਹੁਣ ਇਸ ਵੈਡਿੰਗ ਲਿਸਟ ‘ਚ ਇੱਕ ਹੋਰ ਨਾਮ ਪੰਜਾਬੀ ਸਿੰਗਰ ਹਰਫ਼ ਚੀਮਾ ਦਾ ਜੁੜ ਗਿਆ ਹੈ।HARF CHEEMA GETS MARRIED

 

 

View this post on Instagram

 

@ijassmanak @ikaranrandhawa @sattidhillon7 @gagandeep_ggn @officialguri_ @harfcheema

A post shared by ❤❤manakians❤❤ (@jassmanakians) on

ਹੋਰ ਵੇਖੋ: ਨੇਹਾ ਕੱਕੜ ਨੇ ਮਾਰਸ਼ਮੈਲੋ ਨਾਲ ‘ਕੋਕਾ ਕੋਲਾ ਤੂੰ’ ਗੀਤ ‘ਤੇ ਕੀਤੀ ਮਸਤੀ, ਦੇਖੋ ਵੀਡੀਓ

ਹਰਫ਼ ਚੀਮਾ ਦੇ ਵਿਆਹ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ। ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਦੀ ਸੋਟਰੀ ਵਿੱਚ ਹਰਫ਼ ਚੀਮਾ ਦੇ ਵਿਆਹ ਵਾਲੀ ਤਸਵੀਰ ਪਾ ਕੇ ਮੁਬਾਰਾਕਾਂ ਦਿੱਤੀਆਂ ਨੇ। ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਵਿਆਹ ਵਾਲੀ ਜੋੜੀ ਦੇ ਨਾਲ ਜੱਸ ਮਾਣਕ, ਗੁਰੀ ਤੇ ਪੰਜਾਬੀ ਇੰਡਸਟਰੀ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਪੰਜਾਬੀ ਸਿੰਗਰ ਹਰਫ਼ ਚੀਮਾ ਨੇ ਹਲਕੇ ਪਿੰਕ ਰੰਗ ਦੀ ਸ਼ੈਰਵਾਨੀ ਪਾਈ ਹੋਈ ਹੈ ਉਥੇ ਹੀ ਉਹਨਾਂ ਦੀ ਦੁਲਹਨ ਨੇ ਵੀ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਵਿਆਹ ਵਾਲੀ ਜੋੜੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

 

 

View this post on Instagram

 

Congo @harfcheema Veere ...??

A post shared by Preet Sandhu (@preetsandhuofficial) on

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network