ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ ? ਪਿਆਰ ਦੇ ਗੀਤਾਂ ਦਾ ਹੈ ਬਾਦਸ਼ਾਹ
Lajwinder kaur
October 6th 2020 12:59 PM
ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਕੁਝ ਤਸਵੀਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ‘ਚ ਕਲਾਕਾਰਾਂ ਨੂੰ ਪਹਿਚਾਣਨਾ ਮੁਸ਼ਕਿਲ ਹੁੰਦਾ ਹੈ । ਅਜਿਹੀ ਹੀ ਇੱਕ ਪੰਜਾਬੀ ਗਾਇਕ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ । ਕੀ ਤੁਸੀਂ ਪਹਿਚਾਣਿਆ ਇਹ ਕਿਹੜੇ ਪੰਜਾਬੀ ਸਿੰਗਰ ਨੇ । ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ਲਈ ਆਪਣੇ ਪਸੰਦੀਦਾ ਡਾਇਰੈਕਟਰ ਲਈ ਕਰੋ ਵੋਟ