ਇਸ ਵਾਰ Punjabis This Week ‘ਚ ਜਾਣੋ ਦੇਸ਼-ਵਿਦੇਸ਼ ‘ਚ ਪੰਜਾਬੀਆਂ ਵੱਲੋਂ ਮਾਰੀਆਂ ਮੱਲਾਂ ਬਾਰੇ, ਦੇਖੋ ਵੀਡੀਓ

By  Lajwinder kaur April 17th 2019 05:48 PM

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿੱਤ ਕਰਨ ਲਈ ਕਈ ਪੰਜਾਬੀ ਸ਼ੋਅਜ਼ ਅਤੇ ਨਵੇਂ ਪੰਜਾਬੀ ਚੈਨਲ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਪੀਟੀਸੀ ਪੰਜਾਬੀ ਦੁਨੀਆ ਦੇ ਹਰ ਕੋਨੇ ‘ਚ ਪਹੁੰਚ ਰਿਹਾ ਹੈ ਅਤੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੀ ਫ਼ਿਲਮ ‘ਦਾਣਾ ਪਾਣੀ’ ਦਾ ਹੋਵੇਗਾ ਪੀਟੀਸੀ ਪ੍ਰੀਮੀਅਰ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਗੋਲਡ ‘ਤੇ

Punjabis This Week ‘ਚ ਹੋਸਟ ਪ੍ਰਿਤਪਾਲ ਸਿਆਂ ਜਾਣੂ ਕਰਵਾਉਣਗੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀਆਂ ਕਾਮਯਾਬੀਆਂ ਬਾਰੇ ਅਤੇ ਨਾਲ ਹੀ ਦੇਸ਼ ‘ਚ ਮੱਲਾਂ ਮਾਰ ਰਹੇ ਪੰਜਾਬੀਆਂ ਬਾਰੇ। ECO Sikh ਸੰਸਥਾ ਵੱਲੋਂ ਸ਼ੁਰੂ ਕੀਤੀ ਨਵੀਂ ਪਹਿਲ ਬਾਰੇ ਤੇ ਦੁਨੀਆਂ ਦੇ ਸਭ ਤੋਂ ਲੰਮੇ ਕੱਦ 7 ਫੁੱਟ 6 ਇੰਚ ਵਾਲੇ ਅੰਮ੍ਰਿਤਸਰ ਦੇ ਜਗਦੀਪ ਸਿੰਘ ਬਾਰੇ ਅਤੇ ਨਾਲ ਹੀ ਪੰਜਾਬੀ ਗਾਇਕਾ ਜੋਤਿਕਾ ਟਾਂਗਰੀ ਨਾਲ ਹੋਣ ਗਈਆਂ ਮਿਊਜ਼ਿਕਲ ਗੱਲਾਂ। ਸੋ ਦੇਖਣਾ ਨਾ ਭੁੱਲਣਾ Punjabis This Week ਸਿਰਫ਼ ਪੀਟੀਸੀ ਪੰਜਾਬੀ ‘ਤੇ 21 ਅਪ੍ਰੈਲ ਨੂੰ ਸਵੇਰੇ 10 ਵਜੇ। ਮਨੋਰੰਜਨ ਜਗਤ ਦੀ ਹੋਰ ਖ਼ਬਰ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ।

Related Post