ਵੈਲੇਂਟਾਈਨ ਡੇ ‘ਤੇ ਰਾਕੇਸ਼ ਬਾਪਤ ਨੇ ਸ਼ਮਿਤਾ ਸ਼ੈੱਟੀ ਨੂੰ ਕਿੱਸ ਕਰਕੇ ਕੀਤਾ ਪਿਆਰ ਦਾ ਇਜ਼ਹਾਰ, ਵੀਡੀਓ ਵਾਇਰਲ
Shaminder
February 14th 2022 05:30 PM --
Updated:
February 14th 2022 05:32 PM
ਸ਼ਮਿਤਾ ਸ਼ੈੱਟੀ (Shamita Shetty) ਅਤੇ ਰਾਕੇਸ਼ ਬਾਪਤ (Raqesh Bapat) ਦੇ ਰੋਮਾਂਸ ਦੀਆਂ ਖਬਰਾਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਹਨ । ਦੋਵਾਂ ਨੇ ਖੁੱਲਮ ਖੁੱਲਾ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ ।ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਰਾਕੇਸ਼ ਬਾਪਤ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਦੋਵੇਂ ਜਣੇ ਵੈਲੇਂਟਾਈਨ ਡੇ (Valentine's day)ਦੇ ਮੌਕੇ ‘ਤੇ ਇੱਕ ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ ।