ਰਣਜੀਤ ਬਾਵਾ ਆਪਣੇ ਫੈਨ ਦਾ ਇਹ ਹੁਨਰ ਦੇਖਕੇ ਹੋਏ ਹੈਰਾਨ, ਗਾਇਕ ਨੇ ਸਾਂਝਾ ਕੀਤਾ ਇਹ ਸ਼ਾਨਦਾਰ ਵੀਡੀਓ
Lajwinder kaur
September 13th 2020 01:35 PM
ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਕਮਾਲ ਦੀ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ।
Wow ???? Ki eh real hai ? ??? bakamaal ??thank you ❤️ #ranjitbawa #love #fans