ਰਣਵੀਰ ਸਿੰਘ ਨੇ ਆਪਣੀ ਮਾਂ ਦੇ ਬਰਥਡੇ ‘ਤੇ ਗਾਇਆ ਗੀਤ, ਵੀਡੀਓ ਹੋ ਰਿਹਾ ਵਾਇਰਲ
Shaminder
August 23rd 2021 04:21 PM --
Updated:
August 23rd 2021 04:26 PM
ਅਦਾਕਾਰ ਰਣਵੀਰ ਸਿੰਘ (Ranveer Singh )ਦਾ ਇੱਕ ਵੀਡਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਮਾਂ ਅਤੇ ਪਤਨੀ ਦੀਪਿਕਾ ਪਾਦੂਕੋਣ (Deepika Padukone )ਦੇ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਬੀਤੇ ਦਿਨ ਅਦਾਕਾਰ ਦੀ ਮਾਂ (Mother) ਦੇ ਜਨਮ ਦਿਨ ਦਾ ਹੈ । ਜਿਸ ਮੌਕੇ ਅਦਾਕਾਰ ਗਾਣਾ ਗਾ ਕੇ ਆਪਣੀ ਮਾਤਾ ਜੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਮੌਕੇ ਉਨ੍ਹਾਂ ਦੀ ਮਾਤਾ ਵੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।