ਵੈਲਨਟਾਈਨ ਡੇਅ ‘ਤੇ ਰਿਤੇਸ਼ ਦੇਸ਼ਮੁਖ ਨੇ ਲਾਈਫ ਪਾਟਨਰ ਜੇਨੇਲੀਆ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਕਿਊਟ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਪਸੰਦ ਆਇਆ ਪਤੀ-ਪਤਨੀ ਦਾ ਇਹ ਅੰਦਾਜ਼

By  Lajwinder kaur February 15th 2021 08:56 AM -- Updated: February 14th 2021 10:23 PM

ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਉਨ੍ਹਾਂ ਸਿਤਾਰਿਆਂ ‘ਚੋਂ ਨੇ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਵੈਲਨਟਾਈਨ ਡੇਅ ਦੇ ਮੌਕੇ ਰਿਤੇਸ਼ ਦੇਸ਼ਮੁਖ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ ।

riteish deshmukh and his wife genelia desuz

ਹੋਰ ਪੜ੍ਹੋ : - ਦੇਖੋ ਵੀਡੀਓ : ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ ਗੀਤਾਜ਼ ਬਿੰਦਰੱਖੀਆ ਦਾ ਨਵਾਂ ਗੀਤ ‘GAL BAAP DI’, ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਦੇ ਲਈ ਬਿਆਨ ਕੀਤੇ ਗੀਤਾਜ਼ ਨੇ ਆਪਣੇ ਜਜ਼ਬਾਤ

ਇਸ ਵੀਡੀਓ ‘ਚ ਉਹ ਆਪਣੀ ਪਤਨੀ ਜੇਨੇਲੀਆ ਡੀਸੂਜ਼ਾ ਦੇ ਨਾਲ ਹਿੰਦੀ ਗੀਤ ‘Tumhein Apna Banane Ki Kasam’ ‘ਤੇ ਰੋਮਾਂਟਿਕ ਵੀਡੀਓ ਬਣਾਇਆ ਹੈ । ਦੋਵੇਂ ਜਣੇ ਇਸ ਵੀਡੀਓ ‘ਚ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ । ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

inside image of ritesh deshmukh valentine day

ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਵਰਕ ਫਰਟ ਦੀ ਤਾਂ ਉਹ ਅਖੀਰਲੀ ਵਾਰ ‘ਬਾਗੀ 3’ ‘ਚ ਨਜ਼ਰ ਆਏ ਸੀ । ਇਹ ਅਕਸਰ ਹੀ ਆਪਣੀ ਪਤਨੀ ਤੇ ਬੱਚਿਆਂ ਦੀਆਂ ਕਿਊਟ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ।

riteish deshmukh image

 

 

View this post on Instagram

 

A post shared by Riteish Deshmukh (@riteishd)

Related Post