ਜਦੋਂ ਆਪਣੇ ਇੱਕ ਪ੍ਰਸ਼ੰਸਕ ਲਈ ਸਟੇਜ ਤੋਂ ਥੱਲੇ ਉਤਰੀ ਰੁਪਿੰਦਰ ਹਾਂਡਾ,ਵੇਖੋ ਵੀਡੀਓ
Shaminder
July 8th 2019 10:24 AM
ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਇੱਕ ਪ੍ਰਸ਼ੰਸਕ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇਹ ਪ੍ਰੰਸ਼ਸਕ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਆਇਆ ਸੀ ਉਨ੍ਹਾਂ ਦੇ ਇਸ ਪ੍ਰਸ਼ੰਸਕ ਕੱਦ 'ਚ ਛੋਟਾ ਸੀ ।ਪਰ ਆਪਣੇ ਇਸ ਪ੍ਰਸ਼ੰਸਕ ਲਈ ਰੁਪਿੰਦਰ ਹਾਂਡਾ ਸਟੇਜ ਤੋਂ ਥੱਲੇ ਉਤਰ ਆਏ ।