ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਫਰਵਰੀ ਮਹੀਨੇ ‘ਚ ਇੱਕ ਵਾਰ ਫਿਰ ਤੋਂ ਮਾਂ ਬਣਨ ਦਾ ਸੁੱਖ ਮਿਲਿਆ ਹੈ । ਉਨ੍ਹਾਂ ਦੇ ਘਰ ਦੋ ਜੁੜਵਾ ਕੁੜੀਆਂ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੀ ਧੀਆਂ ਦਾ ਨਾਂਅ ਆਲਿਆ ਤੇ ਅਕੀਰਾ ਰੱਖਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ । ਹਾਲ ਹੀ ‘ਚ ਉਨ੍ਹਾਂ ਦੀ ਛੋਟੀ ਭੈਣ ਸਬਰੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਭਾਣਜੀਆਂ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕੀਤਾ ਹੈ ।
View this post on Instagram
My girls ❤️ #mausilovesyoutothemoonandback
A post shared by Sabrina Bajwa (@bajwasabrina) on Mar 30, 2020 at 12:27pm PDT
ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-ਮਾਸੀ ਤੁਹਾਨੂੰ ਬਹੁਤ ਪਿਆਰ ਕਰਦੀ ਹੈ । ਇਨ੍ਹਾਂ ਫੋਟੋਆਂ ‘ਚ ਨੀਰੂ ਬਾਜਵਾ ਦੀ ਵੱਡੀ ਬੇਟੀ ਅਨਾਇਆ ਨਜ਼ਰ ਆ ਰਹੀ ਤੇ ਜੁੜਵਾਂ ਬੱਚੀਆਂ ਨਜ਼ਰ ਆ ਰਹੀਆਂ ਨੇ । ਦਰਸ਼ਕਾਂ ਨੂੰ ਮਾਸੀ ਭਾਣਜੀਆਂ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ ।
View this post on Instagram
#Repost @rubina.bajwa with @get_repost ・・・ Dancing with my sisters!! Song out now LINK IN BIO #mundahichahida releasing July 12 @harishverma_. @thite_santosh @_ @ankitvijan29 @neerubajwa @bajwasabrina #Gurjitsingh @navdeepnarula26 @deepjagdeepjaedy @thaperness @jharokhadesigns @rhythmboyzentertainment @omjeegroup @vanmysteryman05 @rama_coiffeur @rajamakeover @designer.nitasha @jassrecord @arvindthakur14 ?????
A post shared by Sabrina Bajwa (@bajwasabrina) on Jun 30, 2019 at 6:06am PDT
ਜੇ ਗੱਲ ਕਰੀਏ ਸਬਰੀਨਾ ਬਾਜਵਾ ਵੀ ਤਾਂ ਉਹ ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦੇ ਇੱਕ ਗੀਤ ‘ਚ ਅਜਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਤਿੰਨੋਂ ਭੈਣਾ ਰੁਬੀਨਾ, ਨੀਰੂ ਤੇ ਸਬਰੀਨਾ ਇਕੱਠੇ ਪਰਫ਼ਾਰ੍ਮ ਕਰਦੇ ਹੋਏ ਦਿਖਾਈ ਦਿੱਤੇ ਸਨ । ਸਬਰੀਨਾ ਅਕਸਰ ਹੀ ਅਨਾਇਆ ਦੇ ਨਾਲ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।