ਜਦੋਂ ਸ਼ਹਿਨਾਜ਼ ਗਿੱਲ ਨੇ ਗਾਇਆ ਪੰਜਾਬੀ ਗੀਤ ਤਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਇਆ ਇਹ ਵੀਡੀਓ

By  Lajwinder kaur July 26th 2020 02:40 PM

ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਆਪਣੀ ਅਦਾਵਾਂ ਕਰਕੇ ਛਾਈ ਰਹਿੰਦੀ ਹੈ । ਉਨ੍ਹਾਂ ਦੀ ਕੋਈ ਤਸਵੀਰ ਹੋਵੇ ਜਾਂ ਫਿਰ ਵੀਡੀਓ ਹੋਵੇ ਬਹੁਤ ਤੇਜ਼ੀ ਦੇ ਨਾਲ ਇੰਟਰਨੈੱਟ ‘ਤੇ ਟਰੈਂਡ ਕਰਨ ਲੱਗ ਜਾਂਦੀ ਹੈ ।

View this post on Instagram

 

Sana latest snapchat story ? . . . . Like❤️Comment?Share?and? ?Follow ➡️@diehardfan_sanasid⬅️ ? AND ? ➡️@diehardfan_sanasid_sg ⬅️ for more latest updates ?? ♥︎ ♥︎ ♥︎ ♥︎ #sidnaaz #sidnaazlovers #sidnaazians #sidnaazforever #trending #tonykakkar #shehnaazgill #Shehnazgill #sidharthshukla #musicpromotion #musical #music #musicvideo #dancer #dancelove #dancechallenge #dancelover #song #dancevideo #bollywoodsongs #hindisongs #punjabisong #KurtaPajama #salmankhan #nehakakkar #punjab #pollywood #viralvideos #DilKoKaraarAaya #punjabi

A post shared by Sid & Sana FC Singapore ?? (@diehardfan_sanasid) on Jul 24, 2020 at 4:28am PDT

 ਹੋਰ ਵੇਖੋ : ਮੁੰਬਈ ਦੀਆਂ ਸੜਕਾਂ ‘ਤੇ ਸਾਈਕਲ ਚਲਾਉਂਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਵੀਡੀਓ

ਇਸ ਸਮੇਂ ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਸ਼ਹਿਨਾਜ਼ ਆਪਣੀ ਹੀ ਅਵਾਜ਼ ਵਿੱਚ ਇੱਕ ਪੰਜਾਬੀ ਗੀਤ ਗਾ ਰਹੀ ਹੈ । ਉਹ ਇੰਨੀ ਸੁਰੀਲੀ ਅਵਾਜ਼ ਵਿੱਚ ਇਹ ਗਾਣਾ ਗਾ ਰਹੀ ਹੈ ਕਿ ਜੋ ਵੀ ਸੁਣ ਰਿਹਾ ਹੈ ਉਹ ਉਸਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਹੈ । ਸ਼ਹਿਨਾਜ਼ ਦਾ ਇਹ ਗੀਤ ਵਾਲਾ ਵੀਡੀਓ ਉਨ੍ਹਾਂ ਦੇ ਇੱਕ ਫੈਨ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਫੈਨਜ਼ ਨੂੰ ਸ਼ਹਿਨਾਜ਼ ਗਿੱਲ ਦਾ ਇਹ ਨਵਾਂ ਅੰਦਾਜ਼ ਸਾਰਿਆਂ ਨੂੰ ਖੂਬ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ‘ਚ ਨਜ਼ਰ ਆਏ ਸੀ । ਇਸ ਸ਼ੋਅ ‘ਚ ਉਨ੍ਹਾਂ ਨੂੰ ਕਾਫੀ ਲੋਕਪ੍ਰਿਯਤਾ ਹਾਸਿਲ ਹੋਈ । ਉਹ ਬਹੁਤ ਸਾਰੇ ਨਾਮੀ ਗਾਇਕਾ ਦੇ ਨਾਲ ਕੰਮ ਕਰ ਚੁੱਕੀ ਹੈ ।

Related Post