ਸ਼ਹਿਨਾਜ਼ ਗਿੱਲ ਨੇ ਅੱਧੀ ਰਾਤ ਸਿਧਾਰਥ ਸ਼ੁਕਲਾ ਦੇ ਘਰ ਜਾ ਕੇ ਕਿਹਾ ‘ਹੈਪੀ ਬਰਥਡੇਅ’, ਵੀਡੀਓ ਵਾਇਰਲ
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਅੱਜ ਸਿਧਾਰਥ ਸ਼ੁਕਲਾ ਦਾ ਜਨਮ ਦਿਨ ਹੈ । ਇਸ ਖ਼ਾਸ ਦਿਨ ਦੀ ਸ਼ੁਰੂਆਤ ਸ਼ਹਿਨਾਜ਼ ਗਿੱਲ ਨੇ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਕੀਤੀ । ਸ਼ਹਿਨਾਜ਼ ਨੇ ਅੱਧੀ ਰਾਤ ਨੂੰ ਨਾ ਸਿਰਫ਼ ਸਿਧਾਰਥ ਨੂੰ ਵਿਸ਼ ਕੀਤਾ ਬਲਕਿ ਕੇਕ ਵੀ ਕਟਵਾਇਆ ।

ਹੋਰ ਪੜ੍ਹੋ :
ਸਲਮਾਨ ਖ਼ਾਨ ਨੇ ਮਨਾਇਆ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ, ਵੀਡੀਓ ਵਾਇਰਲ
ਕੀ ਰੀਸ ਕਰ ਲਉ ਕੋਈ ਪੰਜਾਬੀਆਂ ਦੀ, ਧਰਨੇ ਵਾਲੀ ਥਾਂ ’ਤੇ ਖਾਲਸਾ ਏਡ ਨੇ ਬਣਾਇਆ ਮਸਾਜ ਕੇਂਦਰ

ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ ‘ਹੈਪੀ ਬਰਥ ਡੇਅ’ ।

ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ, ਤੇ ਕਮੈਂਟ ਕਰਕੇ ਸਿਥਾਰਥ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ । ਸ਼ਹਿਨਾਜ਼ ਦਾ ਇਹ ਅੰਦਾਜ਼ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਜੋੜੀ ਨੇ ਇੱਕ ਰਿਆਲਟੀ ਸ਼ੋਅ ਵਿੱਚ ਕਾਫੀ ਧਮਾਲ ਮਚਾਇਆ ਸੀ ।
View this post on Instagram