ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਉਨ੍ਹਾਂ ਦੀ ਛੋਟੀ ਬੇਟੀ ਆਲੀਸ਼ਾ ਦਾ ਜਨਮ ਦਿਨ ਹੈ । ਸੁਸ਼ਮਿਤਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।
View this post on Instagram
Happy Birthday love of my life!!! We are 11 years old today!!❤️?????? From the moment our eyes met...we could speak..a language of our own!! ? You are magical my little Angel!! Every moment of these 11 years, I have thanked God for the privilege of being your mother!!!??❤️ I love you infinity Alisah Shona!!! ⭐️? #partytime #godsfavouritechild #birthdaygirl #blessed ????❤️ #duggadugga Maa, Renee didi @rohmanshawl ?
A post shared by Sushmita Sen (@sushmitasen47) on Aug 27, 2020 at 6:19pm PDT
ਸੁਸ਼ਮਿਤਾ ਨੇ ਆਲੀਸ਼ਾ ਦੇ ਲਈ ਕੈਪਸ਼ਨ ‘ਚ ਲਿਖਿਆ ਹੈ –‘ਹੈਪੀ ਬਰਥਡੇਅ ਮੇਰੀ ਆਲੀਸ਼ਾ । ਅੱਜ ਅਸੀਂ 11 ਸਾਲ ਦੇ ਹੋ ਗਏ ਹਾਂ । ਤੁਸੀਂ ਮੈਜਿਕਲ ਹੋ ਮੇਰੀ ਛੋਟੀ ਪਰੀ । ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਤੁਹਾਡੀ ਮਾਂ ਬਣਨ ਦਾ ਮੌਕਾ ਮਿਲਿਆ । ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ । ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਆਲੀਸ਼ਾ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟਸ ਕਰਕੇ ਆਲੀਸ਼ਾ ਨੂੰ ਬਰਥਡੇਅ ਵਿਸ਼ ਕਰ ਰਹੇ ।
ਉਧਰ ਸੁਸ਼ਮਿਤਾ ਸੇਨ ਦੇ ਬੁਆਏ ਫਰੈਂਡ ਰੋਹਮਨ ਸ਼ਾਲ ਨੇ ਆਲੀਸ਼ਾ ਦੇ ਪਿਆਰੀ ਜਿਹੀ ਪੋਸਟ ਪਾ ਕੇ ਲਿਖਿਆ ਹੈ ‘ਧੰਨਵਾਦ ਸੁਸ਼ਮਿਤਾ ਲਾਈਫ਼ ਦਾ ਬੈਸਟ ਦਾ ਤੋਹਫ਼ਾ ਦੇਣ ਲਈ’ ਨਾਲ ਹੀ ਉਨ੍ਹਾਂ ਨੇ ਆਲੀਸ਼ਾ ਦੇ ਨਾਲ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ ।