ਸੁਸ਼ਮਿਤਾ ਸੇਨ ਨੇ ਪਿਆਰੀ ਪੋਸਟ ਪਾ ਕੇ ਬੁਆਏ ਫਰੈਂਡ ਰੋਹਮਨ ਸ਼ਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

By  Lajwinder kaur January 4th 2021 03:33 PM

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਅੱਜ ਉਨ੍ਹਾਂ ਦੇ ਬੁਆਏ ਫਰੈਂਡ ਰੋਹਮਨ ਸ਼ਾਲ ਦਾ ਬਰਥੇਡਅ ਹੈ । ਜਿਸ ਕਰਕੇ ਸੁਸ਼ਮਿਤਾ ਸੇਨ ਨੇ ਬਹੁਤ ਹੀ ਪਿਆਰ ਜਿਹੀ ਪੋਸਟ ਪਾ ਕੇ ਰੋਹਮਨ ਨੂੰ ਵਿਸ਼ ਕੀਤਾ ਹੈ । suhmita sen ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦੀ ਇਹ ਪਿਆਰੀ ਜਿਹੀ ਫੋਟੋ

ਉਨ੍ਹਾਂ ਨੇ ਲਿਖਿਆ ਹੈ- 'ਹੈਪੀ ਬਰਥਡੇਅ ਮੇਰੇ ਬਾਬੂਸ਼ @rohmanshawl  ‘ਰੂਹ ਸੇ ਰੂਹ ਤੱਕ’, ਪਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਜੋ ਤੁਹਾਡੇ ਸੋਹਣੇ ਦਿਲ ਚ ਨੇ । ਤੁਹਾਡੀ ਚੰਗੀ ਸਿਹਤ ਤੇ ਬਹੁਤ ਸਾਰੀਆਂ ਖੁਸ਼ੀਆਂ ਦੀ ਕਾਮਨਾ ਕਰਦੀ ਹਾਂ!! ਬਰਥਡੇਅ ਬੁਆਏ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ.. ਅਲੀਸ਼ਾ, ਰੈਨੀ ਅਤੇ ਤੁਹਾਡੇ ਪਿਆਰ ਵੱਲੋਂ ਪਿਆਰੀ ਜਿਹੀ ਜੱਫੀ’ ਨਾਲ ਹੀ ਸੁਸ਼ਮਿਤਾ ਨੇ ਹਾਰਟ, ਕਿੱਸ ਤੇ ਬਰਥਡੇਅ ਸੈਲੀਬ੍ਰੇਸ਼ਨ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ ।

sushmita sen post on her boyfriend rohman's birthday

ਇਸ ਪੋਸਟ ਉੱਤੇ ‘ਚ ਨੇ ਦੋ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਜਿਸ 'ਚ ਦੋਵੇਂ ਬਹੁਤ ਹੀ ਪਿਆਰ ਨਜ਼ਰ ਆ ਰਹੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਰੋਹਮਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

inside pic of sushmita sen and boyfriend rohman shawal

 

 

View this post on Instagram

 

A post shared by Sushmita Sen (@sushmitasen47)

Related Post