ਸੁਸ਼ਮਿਤਾ ਸੇਨ ਨੇ ਪਿਆਰੀ ਪੋਸਟ ਪਾ ਕੇ ਬੁਆਏ ਫਰੈਂਡ ਰੋਹਮਨ ਸ਼ਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | January 04, 2021

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਅੱਜ ਉਨ੍ਹਾਂ ਦੇ ਬੁਆਏ ਫਰੈਂਡ ਰੋਹਮਨ ਸ਼ਾਲ ਦਾ ਬਰਥੇਡਅ ਹੈ । ਜਿਸ ਕਰਕੇ ਸੁਸ਼ਮਿਤਾ ਸੇਨ ਨੇ ਬਹੁਤ ਹੀ ਪਿਆਰ ਜਿਹੀ ਪੋਸਟ ਪਾ ਕੇ ਰੋਹਮਨ ਨੂੰ ਵਿਸ਼ ਕੀਤਾ ਹੈ । suhmita sen ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦੀ ਇਹ ਪਿਆਰੀ ਜਿਹੀ ਫੋਟੋ
ਉਨ੍ਹਾਂ ਨੇ ਲਿਖਿਆ ਹੈ- 'ਹੈਪੀ ਬਰਥਡੇਅ ਮੇਰੇ ਬਾਬੂਸ਼ @rohmanshawl  ‘ਰੂਹ ਸੇ ਰੂਹ ਤੱਕ’, ਪਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਜੋ ਤੁਹਾਡੇ ਸੋਹਣੇ ਦਿਲ ਚ ਨੇ । ਤੁਹਾਡੀ ਚੰਗੀ ਸਿਹਤ ਤੇ ਬਹੁਤ ਸਾਰੀਆਂ ਖੁਸ਼ੀਆਂ ਦੀ ਕਾਮਨਾ ਕਰਦੀ ਹਾਂ!! ਬਰਥਡੇਅ ਬੁਆਏ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ.. ਅਲੀਸ਼ਾ, ਰੈਨੀ ਅਤੇ ਤੁਹਾਡੇ ਪਿਆਰ ਵੱਲੋਂ ਪਿਆਰੀ ਜਿਹੀ ਜੱਫੀ’ ਨਾਲ ਹੀ ਸੁਸ਼ਮਿਤਾ ਨੇ ਹਾਰਟ, ਕਿੱਸ ਤੇ ਬਰਥਡੇਅ ਸੈਲੀਬ੍ਰੇਸ਼ਨ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ । sushmita sen post on her boyfriend rohman's birthday ਇਸ ਪੋਸਟ ਉੱਤੇ ‘ਚ ਨੇ ਦੋ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਜਿਸ 'ਚ ਦੋਵੇਂ ਬਹੁਤ ਹੀ ਪਿਆਰ ਨਜ਼ਰ ਆ ਰਹੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਰੋਹਮਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । inside pic of sushmita sen and boyfriend rohman shawal  

 
View this post on Instagram
 

A post shared by Sushmita Sen (@sushmitasen47)

0 Comments
0

You may also like