ਜਾਣੋ ਅਪ੍ਰੈਲ ਮਹੀਨੇ ‘ਚ ਕਿਹੜੀਆਂ ਮੂਵੀਆਂ ਪਾਉਣਗੀਆਂ ਸਿਨੇਮਾ ਘਰਾਂ ‘ਚ ਧੂਮਾਂ

By  Lajwinder kaur April 1st 2019 03:17 PM -- Updated: April 1st 2019 05:42 PM

ਅਪ੍ਰੈਲ ਮਹੀਨਾ ਪੰਜਾਬੀ ਇੰਡਸਟਰੀ ਲਈ ਬੇਹੱਦ ਹੀ ਖਾਸ ਹੋਣ ਵਾਲਾ ਹੈ। ਇਸ ਮਹੀਨੇ ਬੈਕ-ਟੂ-ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਆਉ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਮੂਵੀਆਂ ਹਨ।

 

View this post on Instagram

 

BUTA and NASEEBO ❤️ TRAILER coming tomorrow at 5pm ? we are ready to give u GOOSEBUMPS ❤️ Can’t wit bus one day more ?#yaarave @monica_gill1 @yuvrajhansofficial @yograjsinghofficial @raghveerboliofficial

A post shared by Gagan Kokri (@gagankokri) on Mar 10, 2019 at 3:13am PDT

ਹਫ਼ਤੇ ਦਾ ਅਗਾਜ਼ ਕਰੇਗੀ ‘ਯਾਰਾ ਵੇ’ ਮੂਵੀ। ਜਿਸ ‘ਚ ਮੁੱਖ ਕਿਰਦਾਰਾਂ ‘ਚ ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਯੁਵਰਾਜ ਹੰਸ ਨਜ਼ਰ ਆਉਣਗੇ। ਦੋਸਤੀ ਦੀ ਤੰਦਾਂ ਨਾਲ ਜੁੜੀ ਕਹਾਣੀ ‘ਯਾਰਾ ਵੇ’ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

 

View this post on Instagram

 

#manjebistre2 #12april2019 #gippygrewal @humblemotionpictures @bal_deo

A post shared by Gippy Grewal ManjeBistre Wala (@gippygrewal) on Mar 30, 2019 at 7:08am PDT

ਹੋਰ ਵੇਖੋ:ਕੁਲਵਿੰਦਰ ਬਿੱਲਾ ਤੋਂ ਸਿੱਖੋ ਕਿਵੇਂ ਕ੍ਰਿਕਟ ਮੈਚ ‘ਚ ਹਾਰੀ ਹੋਈ ਬਾਜ਼ੀ ਜਿੱਤੀ ਜਾਂਦੀ ਹੈ, ਦੇਖੋ ਵੀਡੀਓ

ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਸਭ ਨੂੰ ਹਸਾਉਣ ਆਵੇਗੀ ‘ਮੰਜੇ ਬਿਸਤਰੇ 2’।  ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਮੰਜੇ ਬਿਸਤਰੇ 2 ਜਿਸ ‘ਚ ਮੁੱਖ ਭੂਮਿਕਾ ‘ਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਨਜ਼ਰ ਆਉਣਗੇ। ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇਹ ਮੂਵੀ ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

View this post on Instagram

 

#nadhookhan releasing on the 26th of april! Keep supporting!! Lots of love! ??? @wamiqagabbi ?

A post shared by Harish Verma (@harishverma_) on Mar 20, 2019 at 9:15am PDT

ਇਸ ਤੋਂ ਬਾਅਦ ਮਹੀਨੇ ਦੇ ਅਖੀਰਲੇ ਹਫਤੇ 26 ਅਪ੍ਰੈਲ ਨੂੰ 'ਨਾਢੂ ਖਾਂ' ਮੂਵੀ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ। 'ਨਾਢੂ ਖਾਂ' ਫ਼ਿਲਮ ਜਿਸ ‘ਚ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ ਅਤੇ ਵਾਮਿਕ ਗੱਬੀ ਨਜ਼ਰ ਆਉਣਗੇ।

Related Post