ਕੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ !
Shaminder
June 1st 2019 01:00 PM
ਕਰਿਸ਼ਮਾ ਤੰਨਾ ਹਿੰਦੀ ਟੀਵੀ ਇੰਡਸਟਰੀ ਦਾ ਇੱਕ ਮੰਨਿਆ ਪ੍ਰਮੰਨਿਆ ਚਿਹਰਾ ਹੈ । ਪਰ ਹੁਣ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਲਦ ਹੀ ਐਂਟਰੀ ਕਰਨ ਜਾ ਰਹੀ ਹੈ । ਪਿਛਲੇ ਦਿਨੀਂ ਉਨ੍ਹਾਂ ਦਾ ਕੁਲਵਿੰਦਰ ਬਿੱਲਾ ਨਾਲ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ 'ਚ ਉਹ ਕੁਲਵਿੰਦਰ ਬਿੱਲਾ ਦੇ ਨਾਲ ਘੈਂਟ ਗੀਤ ਦੀ ਗੱਲ ਕਰ ਰਹੀ ਸੀ ।