ਹਾਸਿਆਂ ਦੇ ਸਫ਼ਰ ‘ਤੇ ਜਾਣ ਲਈ ਹੋ ਜਾਓ ਤਿਆਰ, ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਦੇਖੋ ਨਵਾਂ ਕਾਮੇਡੀ ਸ਼ੋਅ ‘FAMILY GUEST HOUSE

By  Lajwinder kaur February 15th 2021 01:35 PM -- Updated: February 15th 2021 01:44 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ । ਸੋ ਇਸ ਤਣਾਅ ਭਰੀ ਜ਼ਿੰਦਗੀ ‘ਚ ਰਾਹਤ ਦੇ ਕੁਝ ਪਲ ਲੈ ਕੇ ਆ ਰਹੇ ਨੇ ਪੀਟੀਸੀ ਪੰਜਾਬੀ ਦੇ ਨਵੇਂ ਕਾਮੇਡੀ ਸ਼ੋਅਜ਼ । ਜੀ ਹਾਂ ਰਾਤ ਦੇ 8.30 ਤੋਂ ਲੈ ਕੇ 9.30 ਤੱਕ ਲੱਗਣਗੀਆਂ ਹਾਸਿਆਂ ਦੀਆਂ ਰੌਣਕਾਂ । ਦੋ ਨਵੇਂ ਸ਼ੋਅ  'ਚ ‘ਜੀ ਜਨਾਬ’ ਤੇ ‘ਫੈਮਿਲੀ ਗੈਸਟ ਹਾਊਸ’ । start 15 feb on ptc punjabi family guest house

ਹੋਰ ਪੜ੍ਹੋ : ਵੈਲਨਟਾਈਨ ਡੇਅ ‘ਤੇ ਰਿਤੇਸ਼ ਦੇਸ਼ਮੁਖ ਨੇ ਲਾਈਫ ਪਾਟਨਰ ਜੇਨੇਲੀਆ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਕਿਊਟ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਪਸੰਦ ਆਇਆ ਪਤੀ-ਪਤਨੀ ਦਾ ਇਹ ਅੰਦਾਜ਼

ji janab

ਸੋ ਅੱਜ ਰਾਤ 9.00 ਵਜੇ ਦੇਖਣਾ ਨਾ ਭੁੱਲਣਾ ਫੈਮਿਲੀ ਗੈਸਟ ਹਾਊਸ(‘FAMILY GUEST HOUSE), ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਪ੍ਰੋਗਰਾਮ ‘ਚ ਹਾਸਿਆਂ ‘ਤੇ ਠਹਾਕਿਆਂ ਦਾ ਫੁੱਲ ਡੋਜ਼ ਹੋਵੇਗਾ । ਇੱਕ ਦਿਲਚਸਪ ਪਰਿਵਾਰਕ ਕਾਮੇਡੀ ਸ਼ੋਅ ਜਿਸ ਨੂੰ ਲੈ ਕੇ ਦਰਸ਼ਕ ਬਹੁਤ ਉਤਸੁਕ ਨੇ।

inside image of family guest house on ptc punjabi

ਹੋਰ ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ । ਪੀਟੀਸੀ ਪੰਜਾਬੀ ਉੱਤੇ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ।

 

View this post on Instagram

 

A post shared by PTC Punjabi (@ptc.network)

Related Post