ਵੇਖੋ ਫੈਮਿਲੀ ਗੈਸਟ ਹਾਊਸ ਦਾ ਨਵਾਂ ਐਪੀਸੋਡ, ਕੀ ਚਿੱਟੇ ਦੇ ਅੰਦਰ ਆਇਆ ਭੂਤ

By  Lajwinder kaur March 18th 2021 05:20 PM

ਪੀਟੀਸੀ ਪੰਜਾਬੀ ਦੇ ਦੋਵੇਂ ਨਵੇਂ ਕਾਮੇਡੀ ਸ਼ੋਅ ਖੂਬ ਚਰਚ ਵਟੋਰ ਰਹੇ ਨੇ। ਹਾਸਿਆਂ ਦੇ ਠਹਾਕਿਆਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਹੋ ਰਿਹਾ ਹੈ। ਤਣਾਅ ਤੋਂ ਰਾਹਤ ਦਿੰਦੇ ਹੋਏ ਇਹ ਸ਼ੋਅਜ਼ ਨੂੰ ਖੂਬ ਪਿਆਰ ਮਿਲ ਰਿਹਾ ਹੈ।

image of family guest house

ਹੋਰ ਪੜ੍ਹੋ : ਹਰੀਸ਼ ਵਰਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘MONALISA’, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਦਿਲਚਸਪ ਪੋਸਟਰ

inside image of family guest house

ਸੋ ਅੱਜ ਰਾਤ ਦੇਖੋ ਫੈਮਿਲੀ ਗੈਸਟ ਹਾਊਸ ਤੇ ਛਾਇਆ ਭੂਤ-ਪਰੇਤ ਦਾ ਸਾਇਆ। ਚਿੱਟੇ ਚ ਆਵੇਗੀ ਭੂਤ ਦੀ ਆਤਮਾ ਤੇ ਕੀ ਆਵੇਗਾ ਨਵਾਂ ਮੋੜ। ਸੋ ਦੇਖਣਾ ਭੁੱਲਣਾ ‘ਫੈਮਿਲੀ ਗੈਸਟ ਹਾਊਸ’ (Family Guest House) ਦਾ ਨਵਾਂ ਐਪੀਸੋਡ ਅੱਜ ਰਾਤ 9 ਵਜੇ ।

family guest house image 1

Family Guest House ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਪੀਟੀਸੀ ਪੰਜਾਬੀ ਚੈਨਲ ਉੱਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦਰਸ਼ਕ ਪੰਜਾਬੀ ਤੇ ਪੰਜਾਬੀਅਤ ਦੇ ਜੁੜੇ ਸ਼ੋਅਜ਼ ਵੀ ਦੇਖ ਸਕਦੇ ਨੇ। ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਤੇ ਰਿਆਲਟੀ ਸ਼ੋਅ ਪੀਟੀਸੀ ਪਲੇਅ ਐਪ ਉੱਤੇ ਵੀ ਉਪਲਬਧ ਨੇ।

 

 

View this post on Instagram

 

A post shared by PTC Punjabi (@ptc.network)

Related Post