ਇਸ ਵਾਰ ਪੀਟੀਸੀ ਸ਼ੋਅਕੇਸ ਹੋਵੇਗਾ ਬੇਹੱਦ ਖ਼ਾਸ ਦੀਪਿਕਾ ਪਾਦੂਕੋਣ ਨਾਲ ਸੋਨਮ ਬਾਜਵਾ ਕਰਨਗੇ ਗੱਲਬਾਤ
Shaminder
December 28th 2019 03:14 PM
ਪੀਟੀਸੀ ਸ਼ੋਅਕੇਸ 'ਚ ਇਸ ਵਾਰ 'ਛਪਾਕ' ਗਰਲ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ । ਜੀ ਹਾਂ ਇਸ ਵਾਰ ਦੀ ਇਹ ਮੁਲਾਕਾਤ ਬੇਹੱਦ ਖ਼ਾਸ ਹੋਣ ਵਾਲੀ ਹੈ ।ਕਿਉਂਕਿ ਦੀਪਿਕਾ ਪਾਦੂਕੋਣ ਦੇ ਨਾਲ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅੜਬ ਮੁਟਿਆਰ ਯਾਨੀ ਕਿ ਸੋਨਮ ਬਾਜਵਾ ਗੱਲਬਾਤ ਕਰਨਗੇ । ਇਸ ਪ੍ਰੋਗਰਾਮ 'ਚ ਦੀਪਿਕਾ ਪਾਦੂਕੋਣ ਆਪਣੀ ਫ਼ਿਲਮ 'ਛਪਾਕ' ਬਾਰੇ ਗੱਲਬਾਤ ਕਰਨਗੇ ।