ਮਿਊਜ਼ਿਕ ਅਤੇ ਮਸਤੀ ਦਾ ਡੋਜ਼ ਲੈ ਕੇ ਆ ਰਹੇ ਨੇ ਸੁੱਖੀ ਕੋਟ ਫਤੂਹੀ ਪੀਟੀਸੀ ਟੌਪ ਟੈੱਨ ‘ਚ, ਵੇਖੋ ਵੀਡੀਓ

By  Lajwinder kaur April 11th 2019 04:47 PM

ਪੀਟੀਸੀ ਪੰਜਾਬੀ ਵਰਲਡ ਦਾ ਨੰਬਰ ਵਨ ਪੰਜਾਬੀ ਚੈਨਲ ਹੈ ਜਿਸ ਰਾਹੀਂ ਪੰਜਾਬੀਅਤ ਅਤੇ ਪੰਜਾਬੀ ਇੰਡਸਟਰੀ ਨੂੰ ਦੁਨੀਆਂ ਦੇ ਕੋਨੇ-ਕੋਨੇ ‘ਚ ਰਹਿੰਦੇ ਪੰਜਾਬੀ ਵੀਰਾਂ ਅਤੇ ਭੈਣਾਂ ਤੱਕ ਪਹੁੰਚਾਇਆ ਜਾਂਦਾ ਹੈ। ਗੱਲ ਕਰਦੇ ਹਾਂ ਪੀਟੀਸੀ ਪੰਜਾਬੀ ਦੇ ਐਂਟਰਟੇਨਮੈਂਟ ਸ਼ੋਅ ਪੀਟੀਸੀ ਟੌਪ ਟੈੱਨ ਦੀ ਜਿੱਥੇ ਹੋਸਟ ਸੁੱਖੀ ਕੋਟ ਫਤੂਹੀ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਨਾਲ ਨਵੇਂ-ਨਵੇਂ ਗੀਤਾਂ ਤੋਂ ਜਾਣੂ ਵੀ ਕਰਵਾਉਂਦੇ ਨੇ।

ਹੋਰ ਵੇਖੋ:ਜਿੰਮ ‘ਚ ਕਸਰਤ ਦੇ ਨਾਲ ਸ਼ਿਪਰਾ ਗੋਇਲ ਦੀ ਗਾਇਕੀ ਤੇ ਭੰਗੜੇ ਦਾ ਜਲਵਾ, ਦੇਖੋ ਵੀਡੀਓ

ਇਸ ਵਾਰ ਹੋਸਟ ਸੁੱਖੀ ਕੋਟ ਫਤੂਹੀ ਜਿਹੜੇ ਕਿ ਜੱਜ ਦੇ ਕਿਰਦਾਰ ਨਾਲ ਸਭ ਨੂੰ ਹਸਾਉਣ ਅਤੇ ਨਵੇਂ-ਨਵੇਂ ਗੀਤਾਂ ਦੇ ਨਾਲ ਅੱਜ ਰਾਤ 8 ਵਜੇ ਹੋਣਗੇ ਰੁਬਰੂ।  ਸੋ ਦੇਖਣਾ ਨਾ ਭੁਲਣਾ ਪੀਟੀਸੀ ਪੰਜਾਬੀ ਟੌਪ ਟੈੱਨ ਸਿਰਫ਼ ਪੀਟੀਸੀ ਪੰਜਾਬੀ ‘ਤੇ। ਮਨੋਰੰਜਨ ਜਗਤ ਦੀ ਹਰ ਖ਼ਬਰ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ।

 

 

Related Post