ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਕਿਵੇਂ ਜਸਬੀਰ ਕੌਰ ਨੇ ਵਧਾਇਆ ਪੰਜਾਬੀਆਂ ਦਾ ਮਾਣ
Shaminder
January 18th 2020 06:16 PM
ਪੰਜਾਬੀਸ ਦਿਸ ਵੀਕ 'ਚ ਇਸ ਵਾਰ ਬੇਹੱਦ ਖ਼ਾਸ ਹੋਣ ਜਾ ਰਿਹਾ ਹੈ । ਇਹ ਐਪੀਸੋਡ 'ਚ ਕਈ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈ ਜਾਵੇਗੀ । ਇੱਕ ਅਜਿਹੇ ਜੋੜੇ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ । ਇਸ ਦੇ ਨਾਲ ਹੀ ਰਬਾਬ ਵਜਾਉਣ ਵਾਲੀ ਜਸਬੀਰ ਕੌਰ ਬਾਰੇ ਵੀ ਦੱਸਿਆ ਜਾਵੇਗਾ ਜਿਸ ਨੇ ਪੂਰੀ ਦੁਨੀਆ 'ਤੇ ਪੰਜਾਬੀਆਂ ਦਾ ਮਾਣ ਵਧਾਇਆ ਹੋਇਆ ਹੈ ।