ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਕਿਵੇਂ ਜਸਬੀਰ ਕੌਰ ਨੇ ਵਧਾਇਆ ਪੰਜਾਬੀਆਂ ਦਾ ਮਾਣ

written by Shaminder | January 18, 2020

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਬੇਹੱਦ ਖ਼ਾਸ ਹੋਣ ਜਾ ਰਿਹਾ ਹੈ । ਇਹ ਐਪੀਸੋਡ 'ਚ ਕਈ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈ ਜਾਵੇਗੀ । ਇੱਕ ਅਜਿਹੇ ਜੋੜੇ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ । ਇਸ ਦੇ ਨਾਲ ਹੀ ਰਬਾਬ ਵਜਾਉਣ ਵਾਲੀ ਜਸਬੀਰ ਕੌਰ ਬਾਰੇ ਵੀ ਦੱਸਿਆ ਜਾਵੇਗਾ ਜਿਸ ਨੇ ਪੂਰੀ ਦੁਨੀਆ 'ਤੇ ਪੰਜਾਬੀਆਂ ਦਾ ਮਾਣ ਵਧਾਇਆ ਹੋਇਆ ਹੈ । ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਪੰਜਾਬੀ ਸਿਤਾਰੇ ਲਗਾਉਣਗੇ ਲੋਹੜੀ ਦੀਆਂ ਰੌਣਕਾਂ https://www.instagram.com/p/B7dgRR1lCf6/ ਇੱਥੇ ਹੀ ਬਸ ਨਹੀਂ ਇਸ ਸ਼ੋਅ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਵੀ ਰੁਬਰੂ ਕਰਵਾਇਆ ਜਾਵੇਗਾ ਜੋ ਕਿ ਵੇਸਣ ਦੀ ਬਰਫੀ ਬਨਾਉਣ ਲਈ ਜਾਣੀ ਜਾਂਦੀ ਹੈ । ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਵਿਖਾਇਆ ਜਾਵੇਗਾ । ਸੋ ਤੁਸੀਂ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ 19 ਜਨਵਰੀ,ਐਤਵਾਰ ਸਵੇਰੇ 11:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।

0 Comments
0

You may also like