ਪੀਟੀਸੀ ਦੇ ਪ੍ਰੋਗਰਾਮ ਸ਼ੋਅਕੇਸ 'ਚ ਪਹੁੰਚੇਗੀ ਮੰਜੇ ਬਿਸਤਰੇ -2 ਦੀ ਸਟਾਰ ਕਾਸਟ 

By  Shaminder April 5th 2019 04:01 PM -- Updated: April 5th 2019 04:04 PM

ਮੰਜੇ ਬਿਸਤਰੇ -2 ਦੀ ਸਟਾਰਕਾਸਟ ਪੀਟੀਸੀ ਦੇ ਪ੍ਰੋਗਰਾਮ ਸ਼ੋਅਕੇਸ 'ਚ ਆ ਰਹੀ ਹੈ । ਇਸ ਮੌਕੇ ਕਰਮਜੀਤ ਅਨਮੋਲ ਅਤੇ ਨਰੇਸ਼ ਕਥੂਰੀਆ ਫ਼ਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ।ਇਸ ਮੌਕੇ ਸ਼ੋਅ ਦੀ ਹੋਸਟ ਕਮਾਇਨੀ ਫ਼ਿਲਮ ਦੀ ਸਟਾਰ ਕਾਸਟ ਤੋਂ ਸ਼ੂਟਿੰਗ ਨਾਲ ਅਤੇ ਫ਼ਿਲਮ ਨਾਲ ਜੁੜੇ ਕੁਝ ਸਵਾਲ ਕਰਨਗੇ ।

ਹੋਰ ਵੇਖੋ: ਢਿੱਡੀਂ ਪੀੜ੍ਹਾਂ ਪਾਉਣ ਲਈ ਤਿਆਰ ਹੈ ਮੰਜੇ ਬਿਸਤਰੇ-2, ਫ਼ਿਲਮ ਦੇ ਹੋਰ ਕਲਿੱਪ ਗਿੱਪੀ ਗਰੇਵਾਲ ਨੇ ਕੀਤੇ ਸਾਂਝੇ

https://www.facebook.com/ptcpunjabi/videos/294814961412320/

ਜਿਨ੍ਹਾਂ ਦੇ ਜੁਆਬ ਦੇਣ ਲਈ ਪੀਟੀਸੀ ਦੇ ਪ੍ਰੋੋਗਰਾਮ ਸ਼ੋਅਕੇਸ 'ਚ ਫ਼ਿਲਮ ਦੇ ਕਲਾਕਾਰ ਕਰਮਜੀਤ ਅਨਮੋਲ ਅਤੇ ਫ਼ਿਲਮ ਦੇ ਡਾਇਲਾਗਸ ਲਿਖਣ ਵਾਲੇ ਨਰੇਸ਼ ਕਥੂਰੀਆ ਮੌਜੂਦ ਰਹਿਣਗੇ । ਇਸ ਫ਼ਿਲਮ ਨਾਲ ਜੁੜੀਆਂ ਰੋਚਕ ਗੱਲਾਂ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅਕੇਸ ਛੇ ਅਪ੍ਰੈਲ,ਦਿਨ ਸ਼ਨਿੱਚਰਵਾਰ,ਸਵੇਰੇ ਗਿਆਰਾਂ ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।ਸੋ ਵੇਖਣਾ ਨਾ ਭੁੱਲਣਾ ।

manje bistre 2 show case

 

Related Post