ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ 'ਤੇ
Shaminder
November 6th 2019 04:16 PM
ਬੱਬੂ ਮਾਨ ਦੀ ਫ਼ਿਲਮ ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੀਵੀ ਪ੍ਰੀਮੀਅਰ 16 ਨਵੰਬਰ,ਦਿਨ ਸ਼ਨੀਵਾਰ ,ਸ਼ਾਮ 7 ਵਜੇ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ 17 ਨਵੰਬਰ,ਦਿਨ ਐਤਵਾਰ ਦੁਪਹਿਰ 12:30 ਵਜੇ ਵੀ ਤੁਸੀਂ ਇਸ ਫ਼ਿਲਮ ਦਾ ਅਨੰਦ ਮਾਣ ਸਕਦੇ ਹੋ । ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਿੰਨ ਪੀੜੀਆਂ ਦੀਆਂ ਵੱਖ-ਵੱਖ ਪ੍ਰੇਮ ਕਹਾਣੀਆਂ ਤਾਂ ਵੇਖਣਾ ਨਾਂ ਭੁੱਲਣਾ ਬਣਜਾਰਾ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ।