Advertisment

ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ 'ਤੇ

author-image
By Shaminder
New Update
ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ 'ਤੇ
Advertisment
ਬੱਬੂ ਮਾਨ ਦੀ ਫ਼ਿਲਮ ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੀਵੀ ਪ੍ਰੀਮੀਅਰ 16 ਨਵੰਬਰ,ਦਿਨ ਸ਼ਨੀਵਾਰ ,ਸ਼ਾਮ 7 ਵਜੇ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ 17 ਨਵੰਬਰ,ਦਿਨ ਐਤਵਾਰ ਦੁਪਹਿਰ 12:30 ਵਜੇ ਵੀ ਤੁਸੀਂ ਇਸ ਫ਼ਿਲਮ ਦਾ ਅਨੰਦ ਮਾਣ ਸਕਦੇ ਹੋ । ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਿੰਨ ਪੀੜੀਆਂ ਦੀਆਂ ਵੱਖ-ਵੱਖ ਪ੍ਰੇਮ ਕਹਾਣੀਆਂ ਤਾਂ ਵੇਖਣਾ ਨਾਂ ਭੁੱਲਣਾ ਬਣਜਾਰਾ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ । ਹੋਰ ਵੇਖੋ:ਰਾਹ ਤੁਰਦੇ ਬੱਬੂ ਮਾਨ ਨੂੰ ਆਹ ਕੀ ਹੋਇਆ,ਵੀਡੀਓ ਹੋ ਰਿਹਾ ਵਾਇਰਲ ਇਸ ਫ਼ਿਲਮ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਭੂਮਿਕਾ ਨਿਭਾਈ ਹੈ ਬੱਬੂ ਮਾਨ ਨੇ । ਇਸ ਦੇ ਨਾਲ ਹੀ ਫ਼ਿਲਮ 'ਚ ਰਾਣਾ ਰਣਬੀਰ ਸ਼੍ਰਧਾ ਆਰਿਆ,ਸਾਰਾ ਖੱਤਰੀ,ਜੀਆ ਮੁਸਤਫਾ ਸਣੇ ਕਈ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ । ਸੋ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਆਪਣੇ ਪਸੰਦੀਦਾ ਕਲਾਕਾਰ ਬੱਬੂ ਮਾਨ ਦੀ ਇਸ ਫ਼ਿਲਮ ਦਾ ਆਨੰਦ ਤਾਂ ਵੇਖਣਾ ਨਾਂ ਭੁੱਲਣਾ ਬਣਜਾਰਾ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਸਿਰਫ਼ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment