ਪੀਟੀਸੀ ਪੰਜਾਬੀ ਦਾ ਬ੍ਰੈਂਡ ਨਿਊ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਹਾਸਿਆਂ ਦੇ ਰੰਗਾਂ ਦੇ ਨਾਲ ਭਰਿਆ ਪਰਿਵਾਰਕ ਸ਼ੋਅ ਪੂਰੀ ਤਰ੍ਹਾਂ ਦਾ ਦਰਸ਼ਕਾਂ ਮਨੋਰੰਜਨ ਕਰ ਰਿਹਾ ਹੈ। ਜਿਵੇਂ ਅੱਜ ਕੱਲ ਦੀ ਲਾਈਫ ਤਣਾਅ ਨਾਲ ਭਰਪੂਰ ਹੈ, ਪਰ ਇਹ ਸ਼ੋਅ ਦਰਸ਼ਕਾਂ ਨੂੰ ਰਾਹਤ ਦੇ ਪਲ ਦੇ ਨਾਲ ਮਾਨਸਿਕ ਤਣਾਅ ਤੋਂ ਮੁਕਤੀ ਦੇ ਰਿਹਾ ਹੈ।

ਹੋਰ ਪੜ੍ਹੋ : ਅੱਜ ਹੈ ਯੋ ਯੋ ਹਨੀ ਸਿੰਘ ਦਾ ਜਨਮਦਿਨ, ਨੇਹਾ ਕੱਕੜ ਤੇ ਮਿਸ ਪੂਜਾ ਨੇ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

ਇਹ ਸ਼ੋਅ ਹਰ ਹਫਤੇ ਸੋਮਵਾਰ ਤੋਂ ਵੀਰਵਾਰ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ । ਸੋ ਅੱਜ ਰਾਤ ਦੇਖੋ ਫੈਮਿਲੀ ਗੈਸਟ ਹਾਊਸ ਦਾ ਨਵਾਂ ਐਪੀਸੋਡ ਜਿਸ ਚ ਹੋਵੇਗਾ ਜਿੱਤ ਦਾ ਜਸ਼ਨ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ।

ਇਸ ਤੋਂ ਇਲਾਵਾ ਜੀ ਜਨਾਬ ਸੀਰੀਜ਼ ਵੀ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਨੂੰ ਕਾਮੇਡੀ ਦਾ ਫੂਲ ਡੋਜ਼ ਦੇ ਰਿਹਾ ਹੈ । ਇਸ ਤੋਂ ਇਲਾਵਾ ਦਰਸ਼ਕ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਪੀਟੀਸੀ ਪਲੇਅ ਐਪ ‘ਤੇ ਦੇਖ ਸਕਦੇ ਨੇ।
View this post on Instagram