ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਵਾਟਰਫਾਲ ਬ੍ਰੇਡ ਲੁੱਕ

By  Lajwinder kaur December 30th 2020 02:29 PM

ਵੈਡਿੰਗ ਸੀਜ਼ਨ ਚੱਲ ਰਿਹਾ ਹੈ ਜਿਸ ਕਰਕੇ ਮੁਟਿਆਰਾਂ ਨੂੰ ਚੰਗੇ ਪਹਿਰਾਵੇ ਦੇ ਨਾਲ ਸਟਾਈਲਿਸ਼ ਹੇਅਰ ਸਟਾਈਲ ਵੀ ਚਾਹੀਦਾ ਹੈ । ਜੀ ਹਾਂ ਜੇ ਤੁਸੀਂ ਵੀ ਵਿਆਹ ਚ ਜਾਣ ਲਈ ਘੈਂਟ ਹੇਅਰ ਸਟਾਈਲ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਦੇਖ ਤੁਸੀਂ ਬਹੁਤ ਅਸਾਨੀ ਦੇ ਨਾਲ ਹੇਅਰ ਸਟਾਈਲ ਬਣਾ ਸਕਦੇ ਹੋ ।

inside photo of neha malik  ਹੋਰ ਪੜ੍ਹੋ : Sunsilk Wedding Season ‘ਚ Sunsilk Black Shine Shampoo and Conditioner ਨਾਲ ਕੋਈ ਵੀ ਹੇਅਰ ਸਟਾਈਲ ਅਪਣਾਓ

ਜੀ ਹਾਂ ਸਭ ਤੋਂ ਪਹਿਲਾਂ ਵਾਲਾਂ ਲਈ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ । ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਦਿਨ ਤੋਂ ਲੈ ਕੇ ਰਾਤ ਤੱਕ ਵਾਲਾਂ 'ਚ ਚਮਕ ਪ੍ਰਾਪਤ ਕਰਨ ਵਿਚ ਸਹਾਇਤਾ ਕਰਦਾ ਹੈ । ਆਂਵਲਾ ਪਰਲ ਕੰਪਲੈਕਸ ਨਾਲ ਭਰਪੂਰ ਇਹ ਫਾਰਮੂਲਾ ਵਾਲਾਂ ਨੂੰ ਪੋਸ਼ਣ ਅਤੇ ਨਮੀ ਪ੍ਰਦਾਨ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਤੇ ਸੰਘਣੇ ਦਿੱਖਦੇ ਨੇ।

inside pic of sunslik

ਇਸ ਤੋਂ ਬਾਅਦ ਵੀਡੀਓ 'ਚ ਦੱਸੇ ਹੋਏ ਸਟੈਪ ਦੇ ਅਨੁਸਾਰ ਵਾਲਾਂ ਦੇ ਨਾਲ ਬਣਾਉ ਵਾਟਰਫਾਲ ਬ੍ਰੇਡ ਲੁੱਕ । ਇਸ ਹੇਅਰ ਸਟਾਈਲ ਦੇ ਨਾਲ ਤੁਸੀਂ ਆਪਣੀ ਲੁੱਕ ਚ ਚਾਰ ਚੰਨ ਲਗਾ ਸਕਦੇ ਹੋ । ਸੋ ਦੇਖੋ ਹੇਠ ਦਿੱਤੀ ਹੋਈ ਵੀਡੀਓ ਨੂੰ ।

inside pic of neha malik sunslik

Related Post