ਯੁਵਰਾਜ ਹੰਸ ਦੇ ਬੇਟੇ ਰੇਦਾਨ ਦੀਆਂ ਨਵੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
Lajwinder kaur
September 10th 2020 12:55 PM --
Updated:
September 10th 2020 02:30 PM
ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਦੇ ਬੇਟੇ ਰੇਦਾਨ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਰੇਦਾਨ ਦੀਆਂ ਨਵੀਆਂ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।
Please Dnt Look At My Finger Iam A Shareef Bacha Like My Dad???? @hredaanyuvraajhans69