ਮਲਾਇਕਾ ਅਰੋੜਾ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੇ ਵਿਕਲਾਂਗ ਫੈਨ ਨੇ ਕੀਤੀ ਇਹ ਗਲਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਬਾਲੀਵੁੱਡ ਦੇ ਕਲਾਕਾਰਾਂ ਨੂੰ ਕਈ ਵਾਰ ਕੁਝ ਅਜਿਹੀਆਂ ਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜਿਸ ਕਾਰਨ ਉਹ ਕੁਝ ਅਸਹਿਜ਼ ਹੋ ਜਾਂਦੇ ਹਨ। ਅਜਿਹੀ ਹੀ ਸਥਿਤੀ ਦਾ ਸਾਹਮਣਾ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਉਸ ਸਮੇਂ ਕਰਨਾ ਪਿਆ ਜਦੋਂ ਉਹ ਆਪਣੇ ਇੱਕ ਫੈਨ ਦੇ ਨਾਲ ਫੋਟੋ ਕਲਿੱਕ ਕਰਵਾਉਣ ਲੱਗੀ ।
ਮਲਾਇਕਾ ਅਰੋੜਾ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੇ ਵਿਕਲਾਂਗ ਫੈਨ ਨੇ ਕੀਤੀ ਇਹ ਗਲਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਬਾਲੀਵੁੱਡ ਦੇ ਕਲਾਕਾਰਾਂ ਨੂੰ ਕਈ ਵਾਰ ਕੁਝ ਅਜਿਹੀਆਂ ਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜਿਸ ਕਾਰਨ ਉਹ ਕੁਝ ਅਸਹਿਜ਼ ਹੋ ਜਾਂਦੇ ਹਨ। ਅਜਿਹੀ ਹੀ ਸਥਿਤੀ ਦਾ ਸਾਹਮਣਾ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਉਸ ਸਮੇਂ ਕਰਨਾ ਪਿਆ ਜਦੋਂ ਉਹ ਆਪਣੇ ਇੱਕ ਫੈਨ ਦੇ ਨਾਲ ਫੋਟੋ ਕਲਿੱਕ ਕਰਵਾਉਣ ਲੱਗੀ । ਦਰਅਸਲ ਮਲਾਇਕਾ (Malaika Arora) ਦਾ ਇਹ ਫੈਨ ਸਰੀਰਕ ਤੌਰ ‘ਤੇ ਅਸਮਰਥ ਸੀ । ਜੋ ਕਿ ਮਲਾਇਕਾ ਦੇ ਨਾਲ ਫੋਟੋ ਕਲਿੱਕ ਕਰਵਾਉਣਾ ਚਾਹੁੰਦਾ ਸੀ ।
ਹੋਰ ਪੜ੍ਹੋ : ਜਪੁਜੀ ਸਾਹਿਬ ਨੇ ਕਿਵੇਂ ਬਦਲੀ ਰਾਣਾ ਰਣਬੀਰ ਦੀ ਜ਼ਿੰਦਗੀ, ਸੁਣੋ ਰਾਣਾ ਰਣਬੀਰ ਦੀ ਜ਼ੁਬਾਨੀ
ਉਹ ਚੱਲਣ ਤੋਂ ਅਸਮਰਥ ਸੀ ਅਤੇ ਮਲਾਇਕਾ ਨੇ ਵੀ ਆਪਣੇ ਇਸ ਫੈਨ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਉਸ ਨਾਲ ਤਸਵੀਰ ਕਲਿੱਕ ਕਰਵਾਈ । ਜਿਉਂ ਹੀ ਉਸਦਾ ਫੈਨ ਤਸਵੀਰ ਖਿਚਵਾਉਣ ਲੱਗਾ ਤਾਂ ਉਸ ਨੇ ਮਲਾਇਕਾ ਦੇ ਕਮਰ ‘ਚ ਹੱਥ ਪਾ ਦਿੱਤਾ । ਜਿਸ ਤੋਂ ਬਾਅਦ ਮਲਾਇਕਾ ਨੇ ਆਪਣੇ ਬਾਡੀਗਾਰਡ ਨੂੰ ਇਸ਼ਾਰਾ ਕੀਤਾ ਅਤੇ ਬਾਡੀਗਾਰਡ ਨੇ ਚੁੱਪਚਾਪ ਇਸ ਮੁੰਡੇ ਦਾ ਹੱਥ ਮਲਾਇਕਾ ਦੀ ਕਮਰ ਤੋਂ ਹਟਾਇਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਮਲਾਇਕਾ ਅਰੋੜਾ ਦਾ ਵਰਕ ਫ੍ਰੰਟ
ਮਲਾਇਕਾ ਅਰੋੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੇ ਆਈਟਮ ਸੌਂਗਸ ਦੇ ਨਾਲ ਧੂਮ ਮਚਾਈ ਹੈ।ਜਿਸ ‘ਚ ਛਈਆਂ ਛਈਆਂ, ਪ੍ਰਦੇਸੀ ਮਾਰੋ ਢੋਲਣਾ ਸਣੇ ਕਈ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਉਹ ਆਪਣੀ ਫਿੱਟਨੈੱਸ ਦੇ ਲਈ ਵੀ ਜਾਣੀ ਜਾਂਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
