ਵਿਦਾਈ ਦੇ ਦੌਰਾਨ ਭਾਵੁਕ ਹੋਈ ਅਦਾਕਾਰਾ ਸਵਰਾ ਭਾਸਕਰ, ਵੇਖੋ ਵੀਡੀਓ
ਵਿਆਹ ਇੱਕ ਅਜਿਹੀ ਰਸਮ ਹੁੰਦੀ ਹੈ, ਜਦੋਂ ਦੋ ਰੂਹਾਂ ਦਾ ਮਿਲਾਪ ਹੀ ਨਹੀਂ ਹੁੰਦਾ।ਬਲਕਿ ਦੋ ਪਰਿਵਾਰਾਂ ਦੀ ਆਪਸੀ ਸਾਂਝ ਪੈਂਦੀ ਹੈ।ਵਿਆਹ ‘ਚ ਇੱਕ ਅਜਿਹਾ ਪਲ ਵੀ ਹੁੰਦਾ ਹੈ ਜਦੋਂ ਇਸ ਖੁਸ਼ੀ ਦੇ ਮੌਕੇ ‘ਤੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਜੀ ਹਾਂ ਉਹ ਪਲ ਹੈ ਕੁੜੀ ਦੀ ਵਿਦਾਈ ਦਾ । ਅਦਾਕਾਰਾ ਸਵਰਾ ਭਾਸਕਰ ਦੀ ਜ਼ਿੰਦਗੀ ‘ਚ ਵੀ ਉਹ ਪਲ ਆਇਆ ਤਾਂ ਉਹ ਬਾਬੁਲ ਦੇ ਘਰੋਂ ਵਿਦਾ ਹੋਣ ਤੋਂ ਪਹਿਲਾਂ ਭਾਵੁਕ ਨਜ਼ਰ ਆਈ।
ਵਿਦਾਈ ਦੇ ਦੌਰਾਨ ਭਾਵੁਕ ਹੋਈ ਅਦਾਕਾਰਾ ਸਵਰਾ ਭਾਸਕਰ, ਵੇਖੋ ਵੀਡੀਓ
ਸਵਰਾ ਭਾਸਕਰ (Swara Bhaskar)ਦੀ ਬੀਤੇ ਦਿਨੀਂ ਵੈਡਿੰਗ ਰਿਸੈਪਸ਼ਨ ਹੋਈ ਸੀ । ਇਸ ਵੈਡਿੰਗ ਰਿਸੈਪਸ਼ਨ ‘ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਲ-ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਸ਼ਾਮਿਲ ਹੋਏ ਸਨ । ਪਰ ਹੁਣ ਅਦਾਕਾਰਾ ਸਵਰਾ ਭਾਸਕਰ ਦੇ ਵਿਆਹ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਇਹ ਵੀਡੀਓ ਅਦਾਕਾਰਾ ਦੀ ਵਿਦਾਈ ਦਾ ਹੈ, ਜਿਸ ‘ਚ ਅਦਾਕਾਰਾ ਰੋਂਦੀ ਹੋਈ ਨਜ਼ਰ ਆ ਰਹੀ ਹੈ । ਪ੍ਰਸ਼ੰਸਕ ਵੀ ਅਦਾਕਾਰਾ ਦੇ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਵੀਡੀਓ ‘ਤੇ ਪਿਤਾ ਨੇ ਵੀ ਦਿੱਤਾ ਰਿਐਕਸ਼ਨ
ਸਵਰਾ ਭਾਸਕਰ ਦੀ ਵਿਦਾਈ ‘ਤੇ ਉਸ ਦੇ ਪਿਤਾ ਉਦੈ ਭਾਸਕਰ ਦਾ ਵੀ ਰਿਐਕਸ਼ਨ ਆਇਆ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਵਰਾ ਦੀ ਵਿਦਾਈ ‘ਤੇ ਇੱਕ ਸ਼ਖਸ ਨੇ ਕਵਿਤਾ ਪੜ੍ਹੀ ਸੀ । ਵੀਡੀਓ ‘ਚ ਸਵਰਾ ਦਾ ਭਰਾ ਅਤੇ ਮਾਂ ਵੀ ਖੜੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਪੁੱਤਰ ਦਾ ਸਾਂਝਾ ਕੀਤਾ ਕਿਊਟ ਵੀਡੀਓ, ਦਾਦਾ ਦਾਦੀ ਨਾਲ ਖੇਡਦਾ ਆਇਆ ਨਜ਼ਰ
ਇਸ ਦੌਰਾਨ ਇੱਕ ਵਿਅਕਤੀ ਕਵਿਤਾ ਪੜ੍ਹਦਾ ਹੋਇਆ ਦਿਖਾਈ ਦੇ ਰਿਹਾ ਹੈ । ਜਿਸ ਤੋਂ ਬਾਅਦ ਸਵਰਾ ਦੀਆਂ ਅੱਖਾਂ ‘ਚ ਅੱਥਰੂ ਆ ਗਏ ।

ਸਵਰਾ ਦੀ ਦੋਸਤ ਨੇ ਕੀਤਾ ਟਵੀਟ
ਸਵਰਾ ਭਾਸਕਰ ਦੀ ਇੱਕ ਦੋਸਤ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਬੇਟੀ ਸਵਰਾ ਨੂੰ ਉਸ ਦੀ ਵਿਦਾਈ ‘ਤੇ ਵਿਦਾ ਕਰਦੇ ਹੋਏ, ਸਾਡੇ ਸਭ ਦੇ ਲਈ ਇੱਕ ਇਮੋਸ਼ਨਲ ਅਤੇ ਭਾਵਪੂਰਨ ਕਰਨ ਵਾਲਾ ਪਲ…। ਟਫ ਮੁੰਡਾ, ਈਸ਼ਾਨ ਭਾਸਕਰ ਉਰਫ ਅਬੂ ਦਾ ਚਸ਼ਮਾ ਲਗਾਉਣ ਦਾ ਇੱਕ ਕਾਰਨ ਹੈ, ਜਦੋਂ ਕਿ ਉਦੈ ਭਾਸਕਰ ਨੇ ਫਰੇਮ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ, ਮੁਬਾ ਨੂੰ ਵਿਸ਼ੇਸ਼ ਧੰਨਵਾਦ’।
Seeing off bestie @ReallySwara on her vidai, an emotionally charged and overwhelming moment for all of us...tough guy, Ishan Bhaskar a.k.a. Abu, in shades for a reason ???? and the gruff Commodore @theUdayB chose to remain out of frame. Special thanks to Muba. ❤️❤️❤️ pic.twitter.com/uYv8OTs27m
— Sinjini (@sinjini_m) March 18, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
