ਅਦਾਕਾਰਾ ਊਰਵਸ਼ੀ ਰੌਤੇਲਾ ਦਾ ਬਾਥਰੂਮ ਵੀਡੀਓ ਲੀਕ, ਬਾਥਰੂਮ ‘ਚ ਕੱਪੜੇ ਉਤਾਰਦੀ ਹੋਏ ਵੇਖ ਕੇ ਯੂਜ਼ਰਸ ਨੇ ਲਗਾਈ ਕਲਾਸ
ਅਦਾਕਾਰਾ ਊਰਵਸ਼ੀ ਰੌਤੇਲਾ ਦੇ ਬਾਥਰੂਮ ‘ਚ ਕੱਪੜੇ ਉਤਾਰਨ ਵਾਲੇ ਵਾਇਰਲ ਹੋਏ ਵੀਡੀਓ ਨੇ ਹਰ ਪਾਸੇ ਸਨਸਨੀ ਫੈਲਾ ਦਿੱਤੀ ਹੈ। ਇਸ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਅਦਾਕਾਰਾ ਊਰਵਸ਼ੀ ਰੌਤੇਲਾ ਦਾ ਬਾਥਰੂਮ ਵੀਡੀਓ ਲੀਕ, ਬਾਥਰੂਮ ‘ਚ ਕੱਪੜੇ ਉਤਾਰਦੀ ਹੋਏ ਵੇਖ ਕੇ ਯੂਜ਼ਰਸ ਨੇ ਲਗਾਈ ਕਲਾਸ
ਅਦਾਕਾਰਾ ਊਰਵਸ਼ੀ ਰੌਤੇਲਾ Urvashi Rautela) ਦਾ ਇੱਕ ਬੇਹੱਦ ਨਿੱਜੀ ਵੀਡੀਓ ਲੀਕ ਹੋ ਗਿਆ ਹੈ । ਜਿਸ ‘ਚ ਅਦਾਕਾਰਾ ਆਪਣੇ ਕੱਪੜੇ ਉਤਾਰਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਵੀ ਕਈ ਤਰ੍ਹਾਂ ਦੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।ਕੋਈ ਇਸ ਨੂੰ ਘਟੀਆ ਪਬਲੀਸਿਟੀ ਸਟੰਟ ਦੱਸ ਰਿਹਾ ਹੈ ਅਤੇ ਕੋਈ ਇਸ ਨੂੰ ਫ਼ਿਲਮੀ ਸੀਨ ਦੱਸ ਰਿਹਾ ਹੈ।
ਹੋਰ ਪੜ੍ਹੋ : ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਸੰਨੀ ਦਿਓਲ ਦੀ ਫ਼ਿਲਮ ‘ਸਿੰਘ ਸਾਹਿਬ ਦਾ ਗ੍ਰੇਟ’ ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਊਰਵਸ਼ੀ ਰੌਤੇਲਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਫ਼ਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਪਰ ਹੁਣ ਉਸ ਦੇ ਬਾਥਰੂਮ ‘ਚ ਕੱਪੜੇ ਬਦਲਦੀ ਹੋਏ ਦੇ ਵੀਡੀਓ ਨੇ ਹਰ ਪਾਸੇ ਤੜਥੱਲੀ ਮਚਾ ਦਿੱਤੀ ਹੈ।ਇਸ ਵੀਡੀਓ ਦੇ ਕਾਰਨ ਅਦਾਕਾਰਾ ਸੁਰਖੀਆਂ ‘ਚ ਆ ਗਈ ਹੈ।
ਊਰਵਸ਼ੀ ਰੌਤੇਲਾ ਦਾ ਵਰਕ ਫ੍ਰੰਟ
ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਅਦਾਕਾਰਾ ਊਰਵਸ਼ੀ ਰੌਤੇਲਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਪਰ ਇਸ ਵੀਡੀਓ ਨੂੰ ਲੈ ਕੇ ਯੂਜ਼ਰਸ ਵੀ ਅਦਾਕਾਰਾ ਦੀ ਕਲਾਸ ਲਗਾ ਰਹੇ ਹਨ ਅਤੇ ਇਸ ਨੂੰ ਸਸਤਾ ਪ੍ਰਮੋਸ਼ਨਲ ਸਟੰਟ ਦੱਸ ਰਹੇ ਹਨ । ਕਿਉਂਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਕਿਸੇ ਅਦਾਕਾਰਾ ਨੇ ਸੁਰਖੀਆਂ ‘ਚ ਆਉਣ ਦੇ ਲਈ ਅਜਿਹਾ ਕੀਤਾ ਹੋਵੇ। ਕੁਝ ਮਹੀਨੇ ਪਹਿਲਾਂ ਅਦਾਕਾਰਾ ਪੂਨਮ ਪਾਂਡੇ ਨੇ ਆਪਣੀ ਮੌਤ ਦੀ ਖਬਰ ਫੈਲਾ ਦਿੱਤੀ ਸੀ । ਜਿਸ ਤੋਂ ਬਾਅਦ ਅਗਲੇ ਦਿਨ ਹੀ ਅਦਾਕਾਰਾ ਨੇ ਖੁਦ ਸਾਹਮਣੇ ਆ ਕੇ ਆਖਿਆ ਸੀ ਕਿ ਉਸ ਨੇ ਸਰਵੀਕਲ ਕੈਂਸਰ ਖਿਲਾਫ ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਲਈ ਅਜਿਹਾ ਕਦਮ ਉਠਾਇਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
