ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਸਰਬੋਤਮ ਅਦਾਕਾਰਾ ਦਾ ਅਵਾਰਡ, ਪਤੀ ਰਣਬੀਰ ਕਪੂਰ ਦੇ ਨਾਲ ਪੁੱਜੀ ਅਦਾਕਾਰਾ

ਆਲੀਆ ਭੱਟ ਨੂੰ ‘ਗੰਗੂਬਾਈ ਕਾਠਿਆਵਾੜੀ’ ਫ਼ਿਲਮ ਦੇ ਲਈ ਸਰਬੋਤਮ ਅਦਾਕਾਰਾ ਦੇ ਸਨਮਾਨ ਦੇ ਨਾਲ ਨਵਾਜ਼ਿਆ ਗਿਆ ਹੈ ।ਆਲੀਆ ਭੱਟ ਦੇ ਨਾਲ ਰਣਬੀਰ ਕਪੂਰ ਦੇ ਨਾਲ ਅਵਾਰਡ ਲੈਣ ਦੇ ਲਈ ਪਹੁੰਚੀ ਸੀ ।

Written by  Shaminder   |  October 17th 2023 04:18 PM  |  Updated: October 17th 2023 04:30 PM

ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਸਰਬੋਤਮ ਅਦਾਕਾਰਾ ਦਾ ਅਵਾਰਡ, ਪਤੀ ਰਣਬੀਰ ਕਪੂਰ ਦੇ ਨਾਲ ਪੁੱਜੀ ਅਦਾਕਾਰਾ

ਅੱਜ ਨੈਸ਼ਨਲ ਅਵਾਰਡ ਸਮਾਰੋਹ (national award 2023)  ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਹੈ ।  ਰਾਸ਼ਟਰਪਤੀ ਦਰੋਪਦੀ  ਮੁਰਮੂ  ਵੱਲੋਂ ਰਾਸ਼ਟਰੀ ਪੁਰਸਕਾਰਾਂ ਦੇ ਨਾਲ ਅਦਾਕਾਰਾਂ ਨੂੰ ਨਵਾਜ਼ਿਆ ਜਾ ਰਿਹਾ ਹੈ ।ਆਲੀਆ ਭੱਟ ਨੂੰ ‘ਗੰਗੂਬਾਈ ਕਾਠਿਆਵਾੜੀ’ ਫ਼ਿਲਮ ਦੇ ਲਈ ਸਰਬੋਤਮ ਅਦਾਕਾਰਾ ਦੇ ਸਨਮਾਨ ਦੇ ਨਾਲ ਨਵਾਜ਼ਿਆ ਜਾਵੇਗਾ । ਆਲੀਆ ਭੱਟ ਦੇ ਨਾਲ ਰਣਬੀਰ ਕਪੂਰ  ਵੀ ਪਹੁੰਚੇ ਹਨ ।   ।

 ਹੋਰ ਪੜ੍ਹੋ :  ਮਸ਼ਹੂਰ ਵਿਦੇਸ਼ੀ ਵੀਡੀਓ ਕ੍ਰਿਏਟਰ ਦੇ ਨਾਲ ਦਲੇਰ ਮਹਿੰਦੀ ਨੇ ਕੀਤੀ ਮੁਲਾਕਾਤ, ਇਸ ਤਰ੍ਹਾਂ ਘਰ ‘ਚ ਹੋਇਆ ਸੁਆਗਤ

ਆਲੀਆ ਭੱਟ ਨੇ ਫ਼ਿਲਮ ‘ਚ ਕੀਤੀ ਬਿਹਤਰੀਨ ਅਦਾਕਾਰੀ 

ਆਲੀਆ ਭੱਟ ਨੇ ‘ਗੰਗੂਬਾਈ ਕਾਠੀਆਵਾੜੀ’ ‘ਚ ਬਿਹਤਰੀਨ ਅਦਾਕਾਰੀ ਵਿਖਾਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਵਧੀਆ ਕਲੈਕਸ਼ਨ ਕੀਤੀ ਸੀ । ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network