ਧੀ ਵਾਮਿਕਾ ਦੇ ਨਾਲ ਆਈਸ ਕਰੀਮ ਡੇਟ ‘ਤੇ ਨਿਕਲੀ ਅਨੁਸ਼ਕਾ ਸ਼ਰਮਾ, ਵੀਡੀਓ ਹੋ ਰਿਹਾ ਵਾਇਰਲ
ਪੁੱਤਰ ਦੇ ਜਨਮ ਤੋਂ ਬਾਅਦ ਅਨੁਸ਼ਕਾ ਸ਼ਰਮਾ ਆਪਣੀ ਧੀ ਤੇ ਪਤੀ ਵਿਰਾਟ ਕੋਹਲੀ ਦੇ ਨਾਲ ਆਈਸ ਕਰੀਮ ਡੇਟ ‘ਤੇ ਗਈ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਦਾ ਹੱਥ ਫੜ੍ਹਿਆ ਹੋਇਆ ਹੈ ਅਤੇ ਵਿਰਾਟ ਕੋਹਲੀ ਵੀ ਅਦਾਕਾਰਾ ਦੇ ਨਾਲ ਨਜ਼ਰ ਆ ਰਹੇ ਹਨ ।
ਧੀ ਵਾਮਿਕਾ ਦੇ ਨਾਲ ਆਈਸ ਕਰੀਮ ਡੇਟ ‘ਤੇ ਨਿਕਲੀ ਅਨੁਸ਼ਕਾ ਸ਼ਰਮਾ, ਵੀਡੀਓ ਹੋ ਰਿਹਾ ਵਾਇਰਲ
ਪੁੱਤਰ ਦੇ ਜਨਮ ਤੋਂ ਬਾਅਦ ਅਨੁਸ਼ਕਾ ਸ਼ਰਮਾ (Anushka Sharma) ਆਪਣੀ ਧੀ ਤੇ ਪਤੀ ਵਿਰਾਟ ਕੋਹਲੀ ਦੇ ਨਾਲ ਆਈਸ ਕਰੀਮ ਡੇਟ ‘ਤੇ ਗਈ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਦਾ ਹੱਥ ਫੜ੍ਹਿਆ ਹੋਇਆ ਹੈ ਅਤੇ ਵਿਰਾਟ ਕੋਹਲੀ ਵੀ ਅਦਾਕਾਰਾ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਸਮੇਂ ਇਹ ਜੋੜੀ ਨਿਊਯਾਰਕ ‘ਚ ਹੈ ।
ਹੋਰ ਪੜ੍ਹੋ : ਅੱਠ ਕਰੋੜ ਦੀ ਫਰੂਟੀ ਦਾ ਕਿੱਸਾ ਕਿਸ-ਕਿਸ ਨੂੰ ਹੈ ਯਾਦ, ਜਾਣੋ ਕੀ ਸੀ ਪੂਰੀ ਕਹਾਣੀ
ਜਿੱਥੋਂ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਅਦਾਕਾਰਾ ਆਪਣੀ ਬੇਟੀ ਦਾ ਚਿਹਰਾ ਦੁਨੀਆ ਨੂੰ ਦਿਖਾਉਣਾ ਪਸੰਦ ਨਹੀਂ ਕਰਦੀ ਅਤੇ ਹਮੇਸ਼ਾ ਹੀ ਉਸ ਨੇ ਇਸ ਮਾਮਲੇ ‘ਚ ਪ੍ਰਾਈਵੇਸੀ ਰੱਖੀ ਹੈ। ਕੁਝ ਸਮਾਂ ਪਹਿਲਾਂ ਧੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਪਰ ਅਨੁਸ਼ਕਾ ਨੇ ਸਭ ਨੂੰ ਇਸ ਮਾਮਲੇ ‘ਚ ਪ੍ਰਾਈਵੇਸੀ ਰੱਖਣ ਦੀ ਅਪੀਲ ਕੀਤੀ ਸੀ ।
ਟੀ-੨੦ ਵਰਲਡ ਕੱਪ ‘ਚ ਪਤੀ ਨੂੰ ਕਰ ਰਹੀ ਸਪੋਰਟ
ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਨਿਊਯਾਰਕ ‘ਚ ਹੈ ਅਤੇ ਵਿਰਾਟ ਕੋਹਲੀ ਨੂੰ ਟੀ-੨੦ ਵਰਲਡ ਕੱਪ ਲਈ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਦੌਰਾਨ ਇਹ ਜੋੜੀ ਆਈਸਕ੍ਰੀਮ ਡੇਟ ‘ਤੁ ਨਿਕਲੀ ਹੈ ਅਤੇ ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਅਨੁਸ਼ਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ।ਜਿਸ ‘ਚ ਅਦਾਕਾਰਾ ਵਿਰਾਟ ਕੋਹਲੀ ਦੇ ਨਾਲ ਨਿਊਯਾਰਕ ਦੀਆਂ ਸੜਕਾਂ ‘ਤੇ ਘੁੰਮਦੀ ਹੋਈ ਨਜ਼ਰ ਆਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
