ਜਵਾਈ ਅਕਸ਼ੇ ਕੁਮਾਰ ਦੀ ਫ਼ਿਲਮ ਛੱਡ, ਸਾਬਕਾ ਬੁਆਏ ਫ੍ਰੈਂਡ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਵੇਖਣ ਪਹੁੰਚੀ ਡਿੰਪਲ ਕਪਾਡੀਆ

ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਕਮਾਈ ਦੇ ਮਾਮਲੇ ‘ਚ ਲਗਾਤਾਰ ਰਿਕਾਰਡ ਤੋੜ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦਿਓਲ ਪਰਿਵਾਰ ਖੁਸ਼ੀ ਦੇ ਨਾਲ ਫੁੱਲਿਆ ਨਹੀਂ ਸਮਾ ਰਿਹਾ । ਹੁਣ ਤੱਕ ਹੇਮਾ ਮਾਲਿਨੀ, ਈਸ਼ਾ ਤੇ ਅਹਾਨਾ ਦਿਓਲ ਵੀ ਇਸ ਫ਼ਿਲਮ ਨੂੰ ਵੇਖ ਚੁੱਕੀਆਂ ਹਨ । ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੰਨੀ ਦਿਓਲ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਡਿੰਪਲ ਕਪਾਡੀਆ ਵੀ ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਫ਼ਿਲਮ ਵੇਖਣ ਦੇ ਲਈ ਪਹੁੰਚੀ ।

Reported by: PTC Punjabi Desk | Edited by: Shaminder  |  August 23rd 2023 02:21 PM |  Updated: August 23rd 2023 02:21 PM

ਜਵਾਈ ਅਕਸ਼ੇ ਕੁਮਾਰ ਦੀ ਫ਼ਿਲਮ ਛੱਡ, ਸਾਬਕਾ ਬੁਆਏ ਫ੍ਰੈਂਡ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਵੇਖਣ ਪਹੁੰਚੀ ਡਿੰਪਲ ਕਪਾਡੀਆ

ਸੰਨੀ ਦਿਓਲ (Sunny Deol) ਦੀ ਫ਼ਿਲਮ ‘ਗਦਰ-2’ ਕਮਾਈ ਦੇ ਮਾਮਲੇ ‘ਚ ਲਗਾਤਾਰ ਰਿਕਾਰਡ ਤੋੜ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦਿਓਲ ਪਰਿਵਾਰ ਖੁਸ਼ੀ ਦੇ ਨਾਲ ਫੁੱਲਿਆ ਨਹੀਂ ਸਮਾ ਰਿਹਾ । ਹੁਣ ਤੱਕ ਹੇਮਾ ਮਾਲਿਨੀ, ਈਸ਼ਾ ਤੇ ਅਹਾਨਾ ਦਿਓਲ ਵੀ ਇਸ ਫ਼ਿਲਮ ਨੂੰ ਵੇਖ ਚੁੱਕੀਆਂ ਹਨ ।

ਹੋਰ ਪੜ੍ਹੋ : 

ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੰਨੀ ਦਿਓਲ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਡਿੰਪਲ ਕਪਾਡੀਆ ਵੀ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਫ਼ਿਲਮ ਵੇਖਣ ਦੇ ਲਈ ਪਹੁੰਚੀ । ਡਿੰਪਲ ਕਪਾਡੀਆ ਆਪਣੇ ਜਵਾਈ ਦੀ ਫ਼ਿਲਮ ‘ਓਐੱਮਜੀ’ ਨੂੰ ਛੱਡ ਕੇ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਵੇਖਣ ਦੇ ਲਈ ਪਹੁੰਚੀ ਸੀ ।

ਅਦਾਕਾਰਾ ਨੇ ਸਫੇਦ ਰੰਗ ਦੀ ਸ਼ਰਟ ਅਤੇ ਸਫੇਦ ਰੰਗ ਦੀ ਹੈਟ ਪਾਈ ਹੋਈ ਸੀ । ਡਿੰਪਲ ਬਗੈਰ ਕੁਝ ਆਖੇ ਚੁੱਪਚਾਪ ਆਪਣੀ ਕਾਰ ‘ਚ ਜਾ ਕੇ ਬੈਠ ਗਈ ਸੀ ।  

ਡਿੰਪਲ ਕਪਾਡੀਆ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਡਿੰਪਲ ਕਪਾਡੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰੁਦਾਲੀ, ਬੌਬੀ, ਪਠਾਣ, ਤੂੰ ਝੂਠੀ, ਮੈਂ ਮੱਕਾਰ,ਰਾਮ ਲਖਨ, ਵੈਲਕਮ ਬੈਕ, ਸਾਗਰ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅੱਜ ਕੱਲ੍ਹ ਉਹ ਕਈ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੀ ਹੈ ।

  

  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network