Kapil Sharma: ਕਪਿਲ ਸ਼ਰਮਾ ਨੇ ਸਾਲਾਂ ਬਾਅਦ ਅਕਸ਼ੈ ਕੁਮਾਰ ਤੋਂ ਇੰਝ ਲਿਆ ਬਦਲਾ, ਜਾਣੋ ਕਿਉਂ
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ ਚਾਹੇ ਉਹ ਉਨ੍ਹਾਂ ਦਾ ਸ਼ੋਅ ਹੋਵੇ ਜਾਂ ਉਨ੍ਹਾਂ ਦਾ ਕੋਈ ਨਵਾਂ ਪ੍ਰੋਜੈਕਟ। ਉਹ ਆਪਣੇ ਮਜ਼ਾਕੀਆ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਨੇ ਕਿ ਕਪਿਲ ਸ਼ਰਮਾ ਨੇ ਅਕਸ਼ੈ ਕੁਮਾਰ (Akshay Kumar) ਨਾਲ ਸਾਲਾਂ ਪੁਰਾਣਾ ਬਦਲਾ ਲਿਆ ਹੈ, ਆਓ ਜਾਣਦੇ ਹਾਂ ਕਿਵੇਂ।
Kapil Sharma: ਕਪਿਲ ਸ਼ਰਮਾ ਨੇ ਸਾਲਾਂ ਬਾਅਦ ਅਕਸ਼ੈ ਕੁਮਾਰ ਤੋਂ ਇੰਝ ਲਿਆ ਬਦਲਾ, ਜਾਣੋ ਕਿਉਂ
Kapil Sharma new Project: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ ਚਾਹੇ ਉਹ ਉਨ੍ਹਾਂ ਦਾ ਸ਼ੋਅ ਹੋਵੇ ਜਾਂ ਉਨ੍ਹਾਂ ਦਾ ਕੋਈ ਨਵਾਂ ਪ੍ਰੋਜੈਕਟ। ਉਹ ਆਪਣੇ ਮਜ਼ਾਕੀਆ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਨੇ ਕਿ ਕਪਿਲ ਸ਼ਰਮਾ ਨੇ ਅਕਸ਼ੈ ਕੁਮਾਰ (Akshay Kumar) ਨਾਲ ਸਾਲਾਂ ਪੁਰਾਣਾ ਬਦਲਾ ਲਿਆ ਹੈ, ਆਓ ਜਾਣਦੇ ਹਾਂ ਕਿਵੇਂ।
I love their Banter Akshay Kumar and Kapil Sharmapic.twitter.com/NQ9tHB3pyfMISSION RANIGANJ TRAILER TMRW
— AP (@AksP009) September 24, 2023
ਅਕਸ਼ੈ ਕੁਮਾਰ ਹਮੇਸ਼ਾ ਹੀ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਆਉਂਦੇ ਰਹਿੰਦੇ ਸਨ। ਜਿੱਥੇ ਦੋਵਾਂ ਨੇ ਇੱਕ ਦੂਜੇ ਨਾਲ ਖੂਬ ਮਸਤੀ ਕੀਤੀ। ਕਪਿਲ ਹਮੇਸ਼ਾ ਅਕਸ਼ੈ ਨੂੰ ਬਹੁਤ ਸਾਰੇ ਪ੍ਰੋਜੈਕਟ ਕਰਨ ਲਈ ਤਾਅਨੇ ਮਾਰਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੱਕ ਵਾਰ ਅਕਸ਼ੈ 'ਤੇ ਵਿਗਿਆਪਨ ਖੋਹਣ ਦਾ ਦੋਸ਼ ਲਗਾਇਆ ਸੀ। ਹੁਣ ਕਪਿਲ ਨੇ ਅਕਸ਼ੈ ਤੋਂ ਇਸ ਦਾ ਬਦਲਾ ਲੈ ਲਿਆ ਹੈ।
ਕਪਿਲ ਨੇ ਇੰਝ ਲਿਆ ਅਕਸ਼ੈ ਕੁਮਾਰ ਤੋਂ ਸਾਲਾਂ ਪੁਰਾਣਾ ਬਦਲਾ
ਦਰਅਸਲ, ਕਪਿਲ ਸ਼ਰਮਾ ਨੇ ਕਈ ਸਾਲ ਪਹਿਲਾਂ ਇੱਕ ਵਿਗਿਆਪਨ ਕੀਤਾ ਸੀ, ਜਿਸ ਵਿੱਚ ਅਗਲੇ ਸਾਲ ਅਕਸ਼ੈ ਕੁਮਾਰ ਸੋਸ਼ਲ ਮੀਡੀਆ ਇੰਫਲੂਐਂਸਰ ਆਗੁ ਸਟੈਨਲੇ ਵੀ ਨਜ਼ਰ ਆ ਰਹੇ ਹਨ।
ਕੀ ਹੈ ਪੂਰਾ ਮਾਮਲਾ
ਅਕਸ਼ੈ ਕੁਮਾਰ ਇੱਕ ਵਾਰ ਆਪਣੀ ਫਿਲਮ ਸੂਰਿਆਵੰਸ਼ੀ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਸ਼ੋਅ ਵਿੱਚ ਆਏ ਸਨ। ਜਿੱਥੇ ਕਪਿਲ ਨੇ ਆਪਣੇ ਕੰਮ ਨੂੰ ਲੈ ਕੇ ਅਕਸ਼ੇ ਦਾ ਮਜ਼ਾਕ ਉਡਾਇਆ। ਕਪਿਲ ਨੇ ਕਿਹਾ ਸੀ- 8 ਫਿਲਮਾਂ ਤੋਂ ਇਲਾਵਾ ਜੇਕਰ ਮੇਰੇ ਵਰਗਾ ਕੋਈ ਹੋਰ ਛੋਟੀ ਐਡ ਫਿਲਮ ਕਰਦਾ ਹੈ ਤਾਂ ਉਸ ਦੇ ਵਿਗਿਆਪਨ ਵੀ ਖੋਹ ਲੈਂਦੇ ਹਨ।
ਕਪਿਲ ਨੇ ਅਕਸ਼ੈ 'ਤੇ ਲਗਾਇਆ ਸੀ ਦੋਸ਼
ਕਪਿਲ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਵਿਗਿਆਪਨ ਕੀਤਾ ਸੀ, ਜੋ ਬਹੁਤ ਵਧੀਆ ਚੱਲਿਆ। ਮੈਂ ਕਿਹਾ ਠੀਕ ਹੈ, ਅਗਲੇ ਸਾਲ ਫਿਰ ਕਾਲ ਕਰਾਂਗੇ। ਅਗਲੇ ਸਾਲ ਦੇਖ ਰਿਹਾ ਹਾਂ ਇਹ ਯਮਰਾਜ ਵਾਲੀ ਟੋਪੀ ਪਹਿਨ ਕੇ ਕਹਿ ਰਹੇ ਹਨ ਆਪਣੀ ਬੀਮਾ ਪਾਲਿਸੀ ਕਰਵਾਓ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਪਿਲ ਕੁਝ ਸਮਾਂ ਪਹਿਲਾਂ ਹੀ ਇੰਟਰਨੈਸ਼ਨਲ ਲਾਈਵ ਟੂਰ ਤੋਂ ਵਾਪਸ ਆਏ ਹਨ। ਉਸ ਦਾ ਮਸ਼ਹੂਰ ਕਾਮੇਡੀ ਸ਼ੋਅ 'The Kapil Sharma Show' ਇਸੇ ਸਾਲ ਬੰਦ ਹੋਇਆ ਹੈ। ਜਲਦ ਹੀ ਕਪਿਲ ਇਸ ਸ਼ੋਅ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰਨ ਵਾਲੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
