ਅਰਜੁਨ ਕਪੂਰ ਦੇ ਜਨਮ ਦਿਨ ਦੀ ਪਾਰਟੀ ਚੋਂ ਗਾਇਬ ਰਹੀ ਮਲਾਇਕਾ ਅਰੋੜਾ !
ਅਰਜੁਨ ਕਪੂਰ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੂੰ ਉਸ ਦੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਰ ਰਾਤ ਅਰਜੁਨ ਕਪੂਰ ਦੇ ਵੱਲੋਂ ਜਨਮ ਦਿਨ ‘ਤੇ ਪਾਰਟੀ ਰੱਖੀ ਗਈ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ । ਪਰ ਇਸ ਮੌਕੇ ਅਰਜੁਨ ਕਪੂਰ ਦੀ ਗਰਲ ਫ੍ਰੈਂਡ ਮਲਾਇਕਾ ਅਰੋੜਾ ਗਾਇਬ ਰਹੀ ।
ਅਰਜੁਨ ਕਪੂਰ ਦੇ ਜਨਮ ਦਿਨ ਦੀ ਪਾਰਟੀ ਚੋਂ ਗਾਇਬ ਰਹੀ ਮਲਾਇਕਾ ਅਰੋੜਾ !
ਅਰਜੁਨ ਕਪੂਰ (Arjun Kapoor)ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰ ਨੂੰ ਉਸ ਦੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਰ ਰਾਤ ਅਰਜੁਨ ਕਪੂਰ ਦੇ ਵੱਲੋਂ ਜਨਮ ਦਿਨ ‘ਤੇ ਪਾਰਟੀ ਰੱਖੀ ਗਈ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ । ਪਰ ਇਸ ਮੌਕੇ ਅਰਜੁਨ ਕਪੂਰ ਦੀ ਗਰਲ ਫ੍ਰੈਂਡ ਮਲਾਇਕਾ ਅਰੋੜਾ ਗਾਇਬ ਰਹੀ । ਜਿਸ ਤੋਂ ਬਾਅਦ ਇੰਡਸਟਰੀ ‘ਚ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ।
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਤੇ ਭਰਾ ਨੇ ਦਿੱਤਾ ਰਿਐਕਸ਼ਨ, ਕਿਹਾ ‘ਸੋਨਾਕਸ਼ੀ ਨੂੰ ਫੇਕ ਲੋਕਾਂ ਦੀ ਪਛਾਣ ਨਹੀਂ’
ਕੁਝ ਦਿਨ ਪਹਿਲਾਂ ਬ੍ਰੇਕਅੱਪ ਦੀ ਆਈ ਸੀ ਖ਼ਬਰ
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮਲਾਇਕਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਫੈਨਸ ਕਿਆਸ ਲਗਾ ਰਹੇ ਹਨ ਕਿ ਕਿਤੇ ਦੋਵਾਂ ਦਾ ਸੱਚਮੁੱਚ ਬ੍ਰੇਕਅੱਪ ਤਾਂ ਨਹੀਂ ਹੋ ਗਿਆ ।ਹਾਲਾਂਕਿ ਦੋਨਾਂ ਨੇ ਆਪਣੀ ਰਿਲੇਸ਼ਨਸ਼ਿਪ ‘ਤੇ ਚੁੱਪ ਵੱਟੀ ਹੋਈ ਹੈ।ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ ।
_f00a2187faf52fe6ac5162883a8ed56a_1280X720.webp)
ਇਸ ਤੋਂ ਪਹਿਲਾਂ ਮਲਾਇਕਾ ਅਰੋੜਾ ਅਰਬਾਜ਼ ਖ਼ਾਨ ਦੇ ਨਾਲ ਵਿਆਹੀ ਹੋਈ ਸੀ।ਜਿਸ ਤੋਂ ਅਦਾਕਾਰਾ ਦਾ ਇੱਕ ਪੁੱਤਰ ਵੀ ਹੈ। ਜੋ ਕਿ ਵਿਦੇਸ਼ ‘ਚ ਪੜ੍ਹਾਈ ਕਰਦਾ ਹੈ। ਮਲਾਇਕਾ ਅਕਸਰ ਉਸ ਦੇ ਨਾਲ ਪਾਰਟੀਆਂ ‘ਚ ਵੀ ਨਜ਼ਰ ਆਉਂਦੀ ਹੈ।
ਮਲਾਇਕਾ ਨੇ ਸਾਂਝੀ ਕੀਤੀ ਪੋਸਟ
ਇਸ ਮੌਕੇ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਲਿਖਿਆ ‘ਮੈਨੂੰ ਉਹ ਲੋਕ ਪਸੰਦ ਹਨ ਜਿਨ੍ਹਾਂ ‘ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਾਂ’
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
